Begin typing your search above and press return to search.

Breaking : ਹਿਜ਼ਬੁੱਲਾ ਨੇ ਇੱਕੋ ਸਮੇਂ ਇਜ਼ਰਾਈਲ ਵਲ ਮਿਜ਼ਾਈਲਾਂ ਅਤੇ ਡਰੋਨ ਛੱਡੇ

Breaking : ਹਿਜ਼ਬੁੱਲਾ ਨੇ ਇੱਕੋ ਸਮੇਂ ਇਜ਼ਰਾਈਲ ਵਲ ਮਿਜ਼ਾਈਲਾਂ ਅਤੇ ਡਰੋਨ ਛੱਡੇ
X

BikramjeetSingh GillBy : BikramjeetSingh Gill

  |  26 Sept 2024 11:37 AM GMT

  • whatsapp
  • Telegram

ਤੇਲ ਅਵੀਵ : ਇਜ਼ਰਾਈਲ ਅਤੇ ਹਿਜ਼ਬੁੱਲਾ ਵਿਚਕਾਰ ਸਥਿਤੀ ਵਿਗੜ ਰਹੀ ਹੈ. ਪਹਿਲਾਂ ਇਜ਼ਰਾਈਲ ਨੇ ਹਮਲਾ ਕੀਤਾ, ਹੁਣ ਜਵਾਬ ਵਿੱਚ ਹਿਜ਼ਬੁੱਲਾ ਨੇ ਵੀ ਹਮਲੇ ਸ਼ੁਰੂ ਕਰ ਦਿੱਤੇ ਹਨ। ਹਿਜ਼ਬੁੱਲਾ ਨੇ ਇੱਕੋ ਸਮੇਂ ਇਜ਼ਰਾਈਲ 'ਤੇ ਕਈ ਮਿਜ਼ਾਈਲਾਂ ਅਤੇ ਡਰੋਨ ਲਾਂਚ ਕੀਤੇ। ਹਿਜ਼ਬੁੱਲਾ ਦੇ ਇਸ ਹਮਲੇ ਨਾਲ ਇਜ਼ਰਾਈਲ 'ਚ ਹੜਕੰਪ ਮਚ ਗਿਆ ਹੈ। ਇਜ਼ਰਾਇਲੀ ਫੌਜ ਦੇ ਹਮਲੇ ਦੀ ਵੀਡੀਓ ਸ਼ੇਅਰ ਕਰਕੇ ਜਾਣਕਾਰੀ ਦਿੱਤੀ ਗਈ ਹੈ। ਹਮਲੇ ਤੋਂ ਬਾਅਦ ਤੇਲ ਅਵੀਵ ਸਮੇਤ 40 ਸ਼ਹਿਰਾਂ ਵਿੱਚ ਸਾਇਰਨ ਵੱਜੇ।

ਰਿਪੋਰਟਾਂ ਮੁਤਾਬਕ ਹਿਜ਼ਬੁੱਲਾ ਨੇ ਇਜ਼ਰਾਈਲ ਵੱਲ ਕਈ ਮਿਜ਼ਾਈਲਾਂ ਅਤੇ ਡਰੋਨ ਛੱਡੇ ਹਨ। ਹਾਲਾਂਕਿ, ਇਜ਼ਰਾਈਲ ਨੇ ਜ਼ਿਆਦਾਤਰ ਮਿਜ਼ਾਈਲਾਂ ਅਤੇ ਡਰੋਨਾਂ ਨੂੰ ਹਵਾ ਵਿੱਚ ਤਬਾਹ ਕਰ ਦਿੱਤਾ। ਇਸ ਹਮਲੇ ਨੂੰ ਨਾਕਾਮ ਕਰਨ ਤੋਂ ਬਾਅਦ ਇਜ਼ਰਾਈਲ ਨੇ ਇਸ ਦਾ ਇੱਕ ਵੀਡੀਓ ਸ਼ੇਅਰ ਕੀਤਾ ਹੈ। ਇਜ਼ਰਾਇਲੀ ਫੌਜ ਵੀ ਲੇਬਨਾਨ 'ਤੇ ਲਗਾਤਾਰ ਹਮਲੇ ਕਰ ਰਹੀ ਹੈ।

Next Story
ਤਾਜ਼ਾ ਖਬਰਾਂ
Share it