Begin typing your search above and press return to search.
ਬਿਕਰਮ ਮਜੀਠੀਆ ਕੇਸ ਵਿਚ ਵੱਡਾ ਅਪਡੇਟ
By : Gill
ਸੀਨੀਅਰ ਅਕਾਲੀ ਲੀਡਰ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਕੇਸ ਵਿਚ ਫੜੇ ਗਏ ਉਨਾਂ ਦੇ ਕਰੀਬੀ ਹਰਪ੍ਰੀਤ ਸਿੰਘ ਗੁਲਾਟੀ ਦਾ 6 ਦਿਨ ਦਾ ਰਿਮਾਂਡ ਖ਼ਤਮ ਹੋ ਗਿਆ ਹੈ। ਹੁਣ ਅਦਾਲਤ ਨੇ ਗੁਲਾਟੀ ਨੂੰ 14 ਦਿਨ ਦੀ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਹੈ।
Next Story



