Begin typing your search above and press return to search.

ਮੁੰਬਈ 'ਚ ਗੈਰ-ਕਾਨੂੰਨੀ ਮਸਜਿਦ ਢਾਹੁਣ ਗਈ BMC ਟੀਮ 'ਤੇ ਹਮਲਾ

ਮੁੰਬਈ ਚ ਗੈਰ-ਕਾਨੂੰਨੀ ਮਸਜਿਦ ਢਾਹੁਣ ਗਈ BMC ਟੀਮ ਤੇ ਹਮਲਾ
X

GillBy : Gill

  |  21 Sept 2024 11:17 AM IST

  • whatsapp
  • Telegram

ਮੁੰਬਈ : ਮੁੰਬਈ ਦੇ ਧਾਰਾਵੀ 'ਚ ਗੈਰ-ਕਾਨੂੰਨੀ ਮਸਜਿਦ ਨੂੰ ਢਾਹੁਣ ਗਈ BMC ਦੀ ਟੀਮ 'ਤੇ ਲੋਕਾਂ ਨੇ ਹਮਲਾ ਕਰ ਦਿੱਤਾ। ਇਸ ਦੌਰਾਨ ਲੋਕਾਂ ਨੇ ਬੀਐਮਸੀ ਦੀਆਂ ਮਸ਼ੀਨਾਂ ਦੀ ਵੀ ਭੰਨਤੋੜ ਕੀਤੀ। ਮਸਜਿਦ ਢਾਹੇ ਜਾਣ ਦੀ ਖ਼ਬਰ ਸੁਣਦਿਆਂ ਹੀ ਵੱਡੀ ਗਿਣਤੀ 'ਚ ਲੋਕ ਸੜਕਾਂ 'ਤੇ ਆ ਗਏ ਅਤੇ ਰੋਸ ਪ੍ਰਦਰਸ਼ਨ ਕੀਤਾ | ਫਿਲਹਾਲ ਭਾਰੀ ਪੁਲਸ ਫੋਰਸ ਮੌਕੇ 'ਤੇ ਮੌਜੂਦ ਹੈ ਅਤੇ ਸਥਿਤੀ 'ਤੇ ਕਾਬੂ ਪਾਇਆ ਜਾ ਰਿਹਾ ਹੈ।

Next Story
ਤਾਜ਼ਾ ਖਬਰਾਂ
Share it