Begin typing your search above and press return to search.
Canada ਪੜ੍ਹਾਈ ਕਰਨ ਪੁੱਜੇ Rajasthan ਦੇ ਨੌਜਵਾਨ ਦੀ ਹਾਰਟ ਅਟੈਕ ਨਾਲ ਮੌਤ

By : Gill
ਵੈਨਕੂਵਰ, ਅਪ੍ਰੈਲ( ਮਲਕੀਤ ਸਿੰਘ )- ਜ਼ਿੰਦਗੀ ਚ ਸੰਜੋਏ ਆਪਣੇ ਸੁਨਹਿਰੀ ਸੁਪਨਿਆ ਦੀ ਸਕਾਰਤਾ ਲਈ ਦੋ ਸਾਲ ਪਹਿਲਾਂ ਰਾਜਸਥਾਨ ਤੋਂ ਉਚੇਰੀ ਪੜ੍ਹਾਈ ਕਰਨ ਲਈ ਕਨੇਡਾ ਪਹੁੰਚੇ ਪੰਜਾਬੀ ਨੌਜਵਾਨ ਹਰਪ੍ਰੀਤ ਸਿੰਘ ਦੀ ਦਿਲ ਦਾ ਦੌਰਾ ਪੈਣ ਨਾਲ ਦੁਖਦਾਈ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ ਪ੍ਰਾਪਤ ਵੇਰਵਿਆ ਮੁਤਾਬਕ ਮ੍ਰਿਤਕ ਹਰਪ੍ਰੀਤ ਸਿੰਘ ਅਜੇ ਦੋ ਸਾਲ ਪਹਿਲਾਂ ਹੀ ਆਪਣੇ ਚਚੇਰੇ ਭਰਾ ਕੋਲ ਉਚੇਰੀ ਪੜ੍ਹਾਈ ਕਰ ਲਈ ਕਨੇਡਾ ਪਹੁੰਚਿਆ ਸੀ ਕਿ ਇਸ ਦੌਰਾਨ ਲੰਘੇ 28 ਮਾਰਚ ਨੂੰ ਦਿਲ ਦਾ ਦੌਰਾ ਪੈਣ ਕਾਰਨ ਉਸਦੀ ਮੌਤ ਹੋ ਗਈ ਮ੍ਰਿਤਕ ਹਰਪ੍ਰੀਤ ਸਿੰਘ ਰਾਜਸਥਾਨ ਦੇ ਸ਼੍ਰੀ ਗੰਗਾਨਗਰ ਇਲਾਕੇ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਹੈ
Next Story


