Begin typing your search above and press return to search.

ਤਿੰਨ ਮਹੀਨਿਆਂ ਬਾਅਦ ਬਹੁੜਿਆ 80 million dollar lottery winner

ਤਿੰਨ ਮਹੀਨਿਆਂ ਬਾਅਦ ਬਹੁੜਿਆ 80 million dollar lottery winner
X

GillBy : Gill

  |  8 April 2026 10:03 PM IST

  • whatsapp
  • Telegram

ਤਿੰਨ ਮਹੀਨਿਆਂ ਬਾਅਦ ਬਹੁੜਿਆ 80 ਮਿਲੀਅਨ ਡਾਲਰ ਲਾਟਰੀ ਦਾ ਜੇਤੂ!

ਵੈਨਕੂਵਰ, 7 ਅਪ੍ਰੈਲ (ਮਲਕੀਤ ਸਿੰਘ) - ਕਨੇਡਾ ਦੇ ਸੂਬੇ ਓਨਟਾਰਿਓ ਵਿੱਚ 80 ਮਿਲੀਅਨ ਡਾਲਰ ਦੀ 'ਲਾਟੋ ਮੈਕਸ ਜੈਕਪਾਟ' ਜਿੱਤਣ ਵਾਲਾ ਖੁਸ਼ਕਿਸਮਤ ਵਿਅਕਤੀ ਤਿੰਨ ਮਹੀਨੇ ਬਾਅਦ ਆਪਣੇ ਜੇਤੂ ਹੋਣ ਦਾ ਦਾਅਵਾ ਕਰਨ ਲਈ ਸਾਹਮਣੇ ਆਇਆ ਹੈ

ਅਧਿਕਾਰੀਆਂ ਦਾ ਕਹਿਣਾ ਹੈ ਕਿ ਇੰਨੀ ਵੱਡੀ ਰਕਮ ਲੈਣ ਵਿੱਚ ਦੇਰੀ ਹੋਣਾ ਕੋਈ ਅਜੀਬ ਗੱਲ ਨਹੀਂ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ 80 ਮਿਲੀਅਨ ਡਾਲਰ ਦੀ ਲਾਟਰੀ ਟਿਕਟ ਤਿੰਨ ਮਹੀਨੇ ਪਹਿਲਾਂ ਵੇਚੀ ਗਈ ਸੀ

ਮਾਹਿਰਾਂ ਮੁਤਾਬਕ ਵੱਡੇ ਜੈਕਪਾਟ ਜਿੱਤਣ ਵਾਲੇ ਲੋਕ ਅਕਸਰ ਕਾਨੂੰਨੀ ਸਲਾਹ ਲੈਂਦੇ ਹਨ, ਟੈਕਸ ਅਤੇ ਨਿਵੇਸ਼ ਸੰਬੰਧੀ ਯੋਜਨਾਬੰਦੀ ਕਰਦੇ ਹਨ ਅਤੇ ਆਪਣੀ ਜ਼ਿੰਦਗੀ ਵਿੱਚ ਆਉਣ ਵਾਲੇ ਵੱਡੇ ਬਦਲਾਵਾਂ ਲਈ ਤਿਆਰੀ ਕਰਦੇ ਹਨ।

ਅਧਿਕਾਰੀਆਂ ਨੇ ਦੱਸਿਆ ਕਿ ਇਸ ਤਰ੍ਹਾਂ ਦੀ ਦੇਰੀ ਆਮ ਹੈ ਅਤੇ ਜੇਤੂਆਂ ਨੂੰ ਆਪਣੇ ਇਨਾਮ ਦਾ ਦਾਅਵਾ ਕਰਨ ਲਈ ਨਿਰਧਾਰਤ ਸਮਾਂ ਦਿੱਤਾ ਜਾਂਦਾ ਹੈ, ਜਿਸਦੇ ਅੰਦਰ ਉਹ ਆਰਾਮ ਨਾਲ ਆਪਣੇ ਫੈਸਲੇ ਕਰ ਸਕਦੇ ਹਨ।

Next Story
ਤਾਜ਼ਾ ਖਬਰਾਂ
Share it