Begin typing your search above and press return to search.

Canada news- In Erio Marina ਵਿੱਚ ਸਕੂਬਾ ਡਾਈਵਿੰਗ ਦੌਰਾਨ 67 ਸਾਲਾ ਵਿਅਕਤੀ ਦੀ ਮੌਤ

ਅਧਿਕਾਰੀਆਂ ਅਨੁਸਾਰ ਕਰੀਬ 11:30 ਵਜੇ ਐਮਰਜੈਂਸੀ ਕਾਲ ਪ੍ਰਾਪਤ ਹੋਈ, ਜਿਸ ਵਿੱਚ ਜਾਣਕਾਰੀ ਮਿਲੀ ਕਿ ਵਿਅਕਤੀ ਬੋਟਿੰਗ ਚੈਨਲ ਵਿੱਚ ਡੁੱਬਣ ਤੋਂ ਬਾਅਦ ਉੱਪਰ ਨਹੀਂ ਆਇਆ।

Canada news- In Erio Marina ਵਿੱਚ ਸਕੂਬਾ ਡਾਈਵਿੰਗ ਦੌਰਾਨ 67 ਸਾਲਾ ਵਿਅਕਤੀ ਦੀ ਮੌਤ
X

GillBy : Gill

  |  21 March 2026 10:17 PM IST

  • whatsapp
  • Telegram

ਵੈਨਕੂਵਰ, 20 ਮਾਰਚ (ਮਲਕੀਤ ਸਿੰਘ) – ਕੈਨੇਡਾ ਦੇ ਓਨਟਾਰਿਓ ਸੂਬੇ ਵਿੱਚ ਈਰੀਓ ਮਰੀਨਾ ਨੇੜੇ ਸਕੂਬਾ ਡਾਈਵਿੰਗ ਦੌਰਾਨ ਇੱਕ 67 ਸਾਲਾ ਵਿਅਕਤੀ ਦੀ ਮੌਤ ਹੋ ਜਾਣ ਦੀ ਸੂਚਨਾ ਹੈ।

ਪੁਲਿਸ ਮੁਤਾਬਕ ਮ੍ਰਿਤਕ ਚੈਥਮ ਸ਼ਹਿਰ ਨਾਲ ਸੰਬੰਧਿਤ ਸੀ।

ਅਧਿਕਾਰੀਆਂ ਅਨੁਸਾਰ ਕਰੀਬ 11:30 ਵਜੇ ਐਮਰਜੈਂਸੀ ਕਾਲ ਪ੍ਰਾਪਤ ਹੋਈ, ਜਿਸ ਵਿੱਚ ਜਾਣਕਾਰੀ ਮਿਲੀ ਕਿ ਵਿਅਕਤੀ ਬੋਟਿੰਗ ਚੈਨਲ ਵਿੱਚ ਡੁੱਬਣ ਤੋਂ ਬਾਅਦ ਉੱਪਰ ਨਹੀਂ ਆਇਆ।

ਮੌਕੇ ’ਤੇ ਪਹੁੰਚੀ ਰਾਹਤ ਟੀਮਾਂ ਅਤੇ ਪੁਲਿਸ ਵੱਲੋਂ ਖੋਜ ਮੁਹਿੰਮ ਚਲਾਈ ਗਈ, ਜਿਸ ਦੌਰਾਨ ਉਸ ਦੀ ਲਾਸ਼ ਬਰਾਮਦ ਕੀਤੀ ਗਈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।

Next Story
ਤਾਜ਼ਾ ਖਬਰਾਂ
Share it