Begin typing your search above and press return to search.
ਕੇਂਦਰ ਸਰਕਾਰ ਵੱਲੋਂ 8ਵੇਂ Pay Commission ਦੀ ਮਨਜ਼ੂਰੀ
By : BikramjeetSingh Gill
ਕਰਮਚਾਰੀਆਂ ਨੂੰ ਮਿਲੇਗੀ ਵਾਧੂ ਤਨਖਾਹ
ਕੇਂਦਰ ਸਰਕਾਰ ਵੱਲੋਂ 8ਵੇਂ Pay Commission ਦੇ ਗਠਨ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ, ਕੇਂਦਰੀ ਕਰਮਚਾਰੀਆਂ ਲਈ ਰਾਹਤ ਭਰੀ ਖ਼ਬਰ ਆਈ ਹੈ। ਮੋਦੀ ਸਰਕਾਰ ਵੱਲੋਂ ਇਹ ਨਿਰਣਯ ਲਿਆ ਗਿਆ ਹੈ ਕਿ ਜਨਵਰੀ 2026 ਤੋਂ ਕੇਂਦਰੀ ਕਰਮਚਾਰੀਆਂ ਨੂੰ 8ਵੇਂ Pay Commission ਦੇ ਤਹਿਤ ਨਵੀਂ ਤਨਖਾਹ ਮਿਲੇਗੀ।
ਰਿਪੋਰਟਾਂ ਮੁਤਾਬਕ, 8ਵੇਂ Pay Commission ਵਿੱਚ ਕਰਮਚਾਰੀਆਂ ਦੀ ਤਨਖਾਹ 10% ਤੋਂ 30% ਤੱਕ ਵਧ ਸਕਦੀ ਹੈ, ਅਤੇ ਕੁਝ ਅਨੁਮਾਨਾਂ ਅਨੁਸਾਰ ਇਹ ਵਾਧੂ 186% ਤੱਕ ਵੀ ਹੋ ਸਕਦੀ ਹੈ। ਸਾਬਕਾ ਵਿੱਤ ਸਕੱਤਰ ਸੁਭਾਸ਼ ਚੰਦਰ ਗਰਗ ਦੇ ਅਨੁਸਾਰ, 8ਵੇਂ Pay Commission ਦੇ ਤਹਿਤ ਤਨਖਾਹ ਵਿੱਚ ਹੋਣ ਵਾਲੇ ਵਾਧੇ ਦਾ ਫੈਸਲਾ 1 ਜਨਵਰੀ 2026 ਤੱਕ ਲਾਗੂ ਮਹਿੰਗਾਈ ਭੱਤੇ (DA) ਅਤੇ ਬੇਸਿਕ ਤਨਖਾਹ ਦੇ ਆਧਾਰ ‘ਤੇ ਕੀਤਾ ਜਾਵੇਗਾ।
ਬੇਸਿਕ ਤਨਖਾਹ ਫਿਟਮੈਂਟ ਫੈਕਟਰ ਦੇ ਅਧਾਰ ‘ਤੇ ਤੈਅ ਹੁੰਦੀ ਹੈ, ਜਿਸ ਦੇ ਆਧਾਰ ‘ਤੇ ਨਵੀਂ ਤਨਖਾਹ ਨਿਰਧਾਰਤ ਕੀਤੀ ਜਾ
Next Story