Begin typing your search above and press return to search.

ਪੰਜਾਬ ਬਜਟ 2025-26: ਵੱਡੇ ਐਲਾਨ ਤੇ ਅਹਿਮ ਨੁਕਤੇ

ਪੰਜਾਬ ਬਜਟ 2025-26: ਵੱਡੇ ਐਲਾਨ ਤੇ ਅਹਿਮ ਨੁਕਤੇ
X

GillBy : Gill

  |  26 March 2025 2:01 PM IST

  • whatsapp
  • Telegram

ਕੁੱਲ ਬਜਟ: ₹2,36,080 ਕਰੋੜ | ਜੀਐੱਸਡੀਪੀ ਵਾਧੂ: 10%

ਸਿਹਤ ਤੇ ਸਮਾਜਿਕ ਸੁਰੱਖਿਆ

ਸਿਹਤ ਬਜਟ: ₹5,598 ਕਰੋੜ (10% ਵਾਧਾ)

65 ਲੱਖ ਪਰਿਵਾਰਾਂ ਲਈ ਸਿਹਤ ਬੀਮਾ: ₹778 ਕਰੋੜ, ₹10 ਲੱਖ ਤੱਕ ਕਵਰੇਜ

881 ਆਮ ਆਦਮੀ ਕਲੀਨਿਕ, 268 ਕਰੋੜ ਹੋਰ ਰਾਖਵੇਂ

ਐਮਰਜੈਂਸੀ ਵਾਹਨਾਂ ਲਈ: ₹125 ਕਰੋੜ

ਨਸ਼ਿਆਂ ਤੇ ਲੜਾਈ

ਡਰੱਗ ਸੈਂਸਿਜ਼ ਸ਼ੁਰੂ, ₹150 ਕਰੋੜ

ਐਂਟੀ-ਡਰੋਨ ਸਿਸਟਮ: ₹110 ਕਰੋੜ

ਕਰਸ਼ੀ ਤੇ ਪਸ਼ੂ ਪਾਲਣ

ਕਿਸਾਨਾਂ ਲਈ: ₹14,524 ਕਰੋੜ

ਖੇਤੀਬਾੜੀ ਸਬਸਿਡੀ: ₹9,992 ਕਰੋੜ

ਪਰਾਲੀ ਸੰਭਾਲ: ₹500 ਕਰੋੜ

ਪਸ਼ੂ ਪਾਲਣ: ₹704 ਕਰੋੜ

ਸਿੱਖਿਆ

ਕੁੱਲ ਬਜਟ: ₹17,975 ਕਰੋੜ (12% ਵਾਧਾ)

425 ਸਕੂਲ ‘School of Happiness’ ਬਣਣਗੇ

ਮੈਡੀਕਲ ਸਿੱਖਿਆ: ₹1,336 ਕਰੋੜ (27% ਵਾਧਾ)

ਪਬਲਿਕ ਯੂਨੀਵਰਸਿਟੀਆਂ: ₹1,650 ਕਰੋੜ

ਖੇਡ ਤੇ ਯੁਵਕ ਵਿਕਾਸ

3000 ਇੰਡੋਰ ਜਿੰਮ, ਹਰ ਪਿੰਡ ‘ਚ ਖੇਡ ਮੈਦਾਨ

ਖੇਡ ਵਿਭਾਗ: ₹979 ਕਰੋੜ

ਸੜਕਾਂ ਤੇ ਇਨਫ੍ਰਾਸਟਰਕਚਰ

50 ਕਿਮੀ ਵਿਸ਼ਵ ਪੱਧਰੀ ਸੜਕਾਂ: ₹140 ਕਰੋੜ

ਲਿੰਕ ਸੜਕਾਂ: ₹2,873 ਕਰੋੜ

‘ਰੰਗਲਾ ਪੰਜਾਬ’ ਸਕੀਮ: ₹585 ਕਰੋੜ

ਅਨੁਸੂਚਿਤ ਜਾਤੀ ਭਲਾਈ

ਕੁੱਲ ਬਜਟ: ₹13,987 ਕਰੋੜ (34% ਵਾਧਾ)

ਕਰਜ਼ ਮਾਫੀ ਸਕੀਮ ਲਾਗੂ

ਬਿਜਲੀ ਤੇ ਉਦਯੋਗ

300 ਯੂਨਿਟ ਮੁਫ਼ਤ ਬਿਜਲੀ: ₹7,614 ਕਰੋੜ

ਉਦਯੋਗੀ ਇਨਸੈਂਟਿਵ: ₹250 ਕਰੋੜ

ਅੰਮ੍ਰਿਤਸਰ ‘ਚ ਯੂਨਿਟੀ ਮਾਲ: ₹80 ਕਰੋੜ

ਖ਼ਾਸ:

ਪੰਜਾਬ ਮਿਊਂਸੀਪਲ ਡਿਵੈਲਪਮੈਂਟ ਫੰਡ: ₹225 ਕਰੋੜ

ਨਵੀਆਂ ਆਈਟੀਆਈ: ₹33 ਕਰੋੜ

12 ਜੇਲ੍ਹਾਂ ‘ਚ ਜੈਮਰ ਲੱਗਣਗੇ

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਲਈ ਵਿਸ਼ੇਸ਼ ਬਜਟ

Next Story
ਤਾਜ਼ਾ ਖਬਰਾਂ
Share it