Begin typing your search above and press return to search.
ਭਾਜਪਾ ਸਿੱਖ ਵਿਰੋਧੀ ਹੈ, ਇਹ ਉਨ੍ਹਾਂ ਆਪ ਸਾਬਤ ਕੀਤਾ : ਕੰਗ
ਚੰਡੀਗੜ੍ਹ : ਭਾਜਪਾ ਨੇ ਆਪਣਾ ਸਿੱਖ ਵਿਰੋਧੀ ਚਿਹਰਾ ਕਈ ਵਾਰ ਨੰਗਾ ਕੀਤਾ ਹੈ। ਭਾਜਪਾ ਪੂਰੇ ਦੇਸ਼ ਵਿਚ ਨਫ਼ਰਤ ਫੈਲਾ ਰਹੀ ਹੈ । ਇਸ ਦਾ ਸਬੂਤ ਹੈ ਕਿ ਬੀਤੇ ਦਿਨ ਵੇਸਟ ਬੰਗਾਲ ਵਿਚ ਇਕ ਸਿੱਖ IPS ਅਫ਼ਸਰ ਨੂੰ ਡਿਊਟੀ ਦੌਰਾਨ ਇਨ੍ਹਾਂ ਭਾਜਪਾਈਆਂ ਨੇ ਖ਼ਾਲਿਸਤਾਨੀ ਕਿਹਾ ਸੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਆਮ ਆਦਮੀ ਪਾਰਟੀ ਦੇ ਬੁਲਾਰੇ […]
By : Editor (BS)
ਚੰਡੀਗੜ੍ਹ : ਭਾਜਪਾ ਨੇ ਆਪਣਾ ਸਿੱਖ ਵਿਰੋਧੀ ਚਿਹਰਾ ਕਈ ਵਾਰ ਨੰਗਾ ਕੀਤਾ ਹੈ। ਭਾਜਪਾ ਪੂਰੇ ਦੇਸ਼ ਵਿਚ ਨਫ਼ਰਤ ਫੈਲਾ ਰਹੀ ਹੈ । ਇਸ ਦਾ ਸਬੂਤ ਹੈ ਕਿ ਬੀਤੇ ਦਿਨ ਵੇਸਟ ਬੰਗਾਲ ਵਿਚ ਇਕ ਸਿੱਖ IPS ਅਫ਼ਸਰ ਨੂੰ ਡਿਊਟੀ ਦੌਰਾਨ ਇਨ੍ਹਾਂ ਭਾਜਪਾਈਆਂ ਨੇ ਖ਼ਾਲਿਸਤਾਨੀ ਕਿਹਾ ਸੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕੀਤਾ ਹੈ।
ਸੁਣੋ ਪੂਰੀ ਗੱਲਬਾਤ :
Next Story