Begin typing your search above and press return to search.

ਤਰਨਤਾਰਨ ਵਿਚ ਬੀਜੇਪੀ ਨੇਤਾ ਦੇ ਘਰ ’ਤੇ ਫਾਇਰਿੰਗ

ਤਰਨਤਾਰਨ, 18 ਨਵੰਬਰ, ਨਿਰਮਲ : ਤਰਨਤਾਰਨ ਵਿਚ ਬੀਜੇਪੀ ਨੇਤਾ ਦੇ ਘਰ ’ਤੇ ਫਾਇਰਿੰਗ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ।ਖਡੂਰ ਸਾਹਿਬ ਵਿਧਾਨ ਸਭਾ ਖੇਤਰ ਦੇ ਪਿੰਡ ਭੋਈਆ ਵਿਚ ਭਾਰਤੀ ਜਨਤਾ ਪਾਰਟੀ ਕੋਰ ਕਮੇਟੀ ਦੇ ਮੈਂਬਰ ਕੁਲਵੰਤ ਸਿੰਘ ਭੀਲ ਦੇ ਘਰ ਦੇ ਬਾਹਰ ਅਣਪਛਾਤੇ ਮੁਲਜ਼ਮਾਂ ਨੇ ਗੋਲੀਆਂ ਚਲਾਈਆਂ ਹਨ। ਇਸ ਘਟਨਾ ਵਿਚ ਕੋਈ ਜਾਨੀ ਨੁਕਸਾਨ ਨਹੀਂ […]

ਤਰਨਤਾਰਨ ਵਿਚ ਬੀਜੇਪੀ ਨੇਤਾ ਦੇ ਘਰ ’ਤੇ ਫਾਇਰਿੰਗ
X

Editor EditorBy : Editor Editor

  |  18 Nov 2023 8:13 AM IST

  • whatsapp
  • Telegram


ਤਰਨਤਾਰਨ, 18 ਨਵੰਬਰ, ਨਿਰਮਲ : ਤਰਨਤਾਰਨ ਵਿਚ ਬੀਜੇਪੀ ਨੇਤਾ ਦੇ ਘਰ ’ਤੇ ਫਾਇਰਿੰਗ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ।ਖਡੂਰ ਸਾਹਿਬ ਵਿਧਾਨ ਸਭਾ ਖੇਤਰ ਦੇ ਪਿੰਡ ਭੋਈਆ ਵਿਚ ਭਾਰਤੀ ਜਨਤਾ ਪਾਰਟੀ ਕੋਰ ਕਮੇਟੀ ਦੇ ਮੈਂਬਰ ਕੁਲਵੰਤ ਸਿੰਘ ਭੀਲ ਦੇ ਘਰ ਦੇ ਬਾਹਰ ਅਣਪਛਾਤੇ ਮੁਲਜ਼ਮਾਂ ਨੇ ਗੋਲੀਆਂ ਚਲਾਈਆਂ ਹਨ। ਇਸ ਘਟਨਾ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਘਰ ਦੇ ਗੇਟ ’ਤੇ ਵੀ ਗੋਲੀਆਂ ਦੇ ਨਿਸ਼ਾਨ ਹਨ। ਪੁਲਿਸ ਆਸ ਪਾਸ ਦੇ ਇਲਾਕੇ ਨੂੰ ਸੀਸੀਟੀਵੀ ਕੈਮਰੇ ਨਾਲ ਖੰਗਾਲ ਰਹੀ ਹੈ।

Next Story
ਤਾਜ਼ਾ ਖਬਰਾਂ
Share it