Begin typing your search above and press return to search.

ਬੇਅੰਤ ਸਿੰਘ ਹੱਤਿਆ ਮਾਮਲਾ: ਚੰਡੀਗੜ੍ਹ ਕੋਰਟ ਨੇ ਆਰਡੀਐਕਸ ਮਾਮਲੇ ਵਿਚ ਖਾੜਕੂ ਹਵਾਰਾ ਨੂੰ ਕੀਤਾ ਬਰੀ

ਚੰਡੀਗੜ੍ਹ, 22 ਨਵੰਬਰ, ਨਿਰਮਲ : ਬੇਅੰਤ ਸਿੰਘ ਹੱਤਿਆ ਦੇ ਮਾਮਲੇ ਵਿਚ ਚੰਡੀਗੜ੍ਹ ਕੋਰਟ ਨੇ ਆਰਡੀਐਕਸ ਮਾਮਲੇ ਵਿਚ ਖਾੜਕੂ ਹਵਾਰਾ ਨੂੰ ਬਰੀ ਕਰ ਦਿੱਤਾ ਹੈ। ਕੋਰਟ ਵਿਚ ਚੰਡੀਗੜ੍ਹ ਪੁਲਿਸ ਜਗਤਾਰ ਸਿੰਘ ਹਵਾਰਾ ਦੇ ਖ਼ਿਲਾਫ਼ ਆਰਡੀਐਕਸ ਦੇ ਮਾਮਲੇ ਵਿਚ ਸਬੂਤ ਪੇਸ਼ ਨਹੀਂ ਕਰ ਸਕੀ। ਦਰਅਸਲ, ਜਗਤਾਰ ਸਿੰਘ ਹਵਾਰਾ ਨੇ ਬਲਾਸਟ ਕਰਨ ਲਈ ਅਪਣੇ ਸਾਥੀ ਕਮਲਜੀਤ ਅਤੇ ਪਰਮਜੀਤ […]

ਬੇਅੰਤ ਸਿੰਘ ਹੱਤਿਆ ਮਾਮਲਾ: ਚੰਡੀਗੜ੍ਹ ਕੋਰਟ ਨੇ ਆਰਡੀਐਕਸ ਮਾਮਲੇ ਵਿਚ ਖਾੜਕੂ ਹਵਾਰਾ ਨੂੰ ਕੀਤਾ ਬਰੀ
X

Editor EditorBy : Editor Editor

  |  22 Nov 2023 11:26 AM IST

  • whatsapp
  • Telegram


ਚੰਡੀਗੜ੍ਹ, 22 ਨਵੰਬਰ, ਨਿਰਮਲ : ਬੇਅੰਤ ਸਿੰਘ ਹੱਤਿਆ ਦੇ ਮਾਮਲੇ ਵਿਚ ਚੰਡੀਗੜ੍ਹ ਕੋਰਟ ਨੇ ਆਰਡੀਐਕਸ ਮਾਮਲੇ ਵਿਚ ਖਾੜਕੂ ਹਵਾਰਾ ਨੂੰ ਬਰੀ ਕਰ ਦਿੱਤਾ ਹੈ।

ਕੋਰਟ ਵਿਚ ਚੰਡੀਗੜ੍ਹ ਪੁਲਿਸ ਜਗਤਾਰ ਸਿੰਘ ਹਵਾਰਾ ਦੇ ਖ਼ਿਲਾਫ਼ ਆਰਡੀਐਕਸ ਦੇ ਮਾਮਲੇ ਵਿਚ ਸਬੂਤ ਪੇਸ਼ ਨਹੀਂ ਕਰ ਸਕੀ।

ਦਰਅਸਲ, ਜਗਤਾਰ ਸਿੰਘ ਹਵਾਰਾ ਨੇ ਬਲਾਸਟ ਕਰਨ ਲਈ ਅਪਣੇ ਸਾਥੀ ਕਮਲਜੀਤ ਅਤੇ ਪਰਮਜੀਤ ਨੂੰ ਆਰਡੀਐਕਸ ਮੁਹੱਈਆ ਕਰਵਾਇਆ ਸੀ। ਇਸ ਮਾਮਲੇ ਵਿਚ ਕਾਫੀ ਦਿਨਾਂ ਤੋਂ ਪੁਲਿਸ ਦਾ ਗਵਾਹ ਅਪਣੀ ਗਵਾਹੀ ਲਈ ਨਹੀਂ ਆ ਰਿਹਾ ਸੀ।

ਹੁਣ ਪੁਲਿਸ ਨੇ ਅਦਾਲਤ ਵਿਚ ਉਸ ਦੀ ਮੌਤ ਦੀ ਸੂਚਨਾ ਦਿੱਤੀ। ਇਸ ਕਾਰਨ ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ ਜਗਤਾਰ ਸਿੰਘ ਹਵਾਰਾ ਨੂੰ ਬਰੀ ਕਰ ਦਿੱਤਾ। ਹਵਾਰਾ ਅਜੇ ਵੀ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਬੰਦ ਹੈ।

Next Story
ਤਾਜ਼ਾ ਖਬਰਾਂ
Share it