Begin typing your search above and press return to search.

ਬਾਲ ਮੁਕੰਦ ਸ਼ਰਮਾ ਹੋਣਗੇ ਨਵੇਂ ਫੂਡ ਕਮਿਸ਼ਨਰ

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਫੈਸਲਾ ਬਾਲ ਮੁਕੰਦ ਸ਼ਰਮਾ ਹੋਣਗੇ ਨਵੇਂ ਫੂਡ ਕਮਿਸ਼ਨਰ ਲੰਮਾ ਸਮਾਂ ਮਾਰਕਫੈੱਡ 'ਚ ਕੰਮ ਕਰ ਚੁੱਕੇ ਨੇ ਬਾਲ ਮੁਕੰਦ ਸ਼ਰਮਾ ਚੰਡੀਗੜ੍ਹ : ਬੀਤੇ ਦਿਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੱਡਾ ਫ਼ੈਸਲਾ ਲਿਆ ਹੈ। ਇਸ ਫ਼ੈਸਲੇ ਅਨੁਸਾਰ ਬਾਲ ਮੁਕੰਦ ਸ਼ਰਮਾ ਨਵੇਂ ਫੂਡ ਕਮਿਸ਼ਨਰ ਹੋਣਗੇ । ਉਨ੍ਹਾਂ ਕਿਹਾ ਕਿ ਪ੍ਰਸ਼ਾਸਨਿਕ ਸੁਧਾਰਾਂ […]

ਬਾਲ ਮੁਕੰਦ ਸ਼ਰਮਾ ਹੋਣਗੇ ਨਵੇਂ ਫੂਡ ਕਮਿਸ਼ਨਰ
X

Editor (BS)By : Editor (BS)

  |  15 March 2024 9:45 PM GMT

  • whatsapp
  • Telegram

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਫੈਸਲਾ

ਬਾਲ ਮੁਕੰਦ ਸ਼ਰਮਾ ਹੋਣਗੇ ਨਵੇਂ ਫੂਡ ਕਮਿਸ਼ਨਰ

ਲੰਮਾ ਸਮਾਂ ਮਾਰਕਫੈੱਡ 'ਚ ਕੰਮ ਕਰ ਚੁੱਕੇ ਨੇ ਬਾਲ ਮੁਕੰਦ ਸ਼ਰਮਾ

ਚੰਡੀਗੜ੍ਹ : ਬੀਤੇ ਦਿਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੱਡਾ ਫ਼ੈਸਲਾ ਲਿਆ ਹੈ। ਇਸ ਫ਼ੈਸਲੇ ਅਨੁਸਾਰ ਬਾਲ ਮੁਕੰਦ ਸ਼ਰਮਾ ਨਵੇਂ ਫੂਡ ਕਮਿਸ਼ਨਰ ਹੋਣਗੇ । ਉਨ੍ਹਾਂ ਕਿਹਾ ਕਿ ਪ੍ਰਸ਼ਾਸਨਿਕ ਸੁਧਾਰਾਂ ਲਈ ਇਹ ਜ਼ਰੂਰੀ ਕਦਮ ਹੈ।

Next Story
ਤਾਜ਼ਾ ਖਬਰਾਂ
Share it