Begin typing your search above and press return to search.

ਆਸਟੇ੍ਰਲੀਆ ਲਈ ਸ਼ਮੀ ਵੱਡਾ ਖ਼ਤਰਾ : ਪੈਟ ਕਮਿੰਸ

ਨਵੀਂ ਦਿੱਲੀ, 18 ਨਵੰਬਰ, ਨਿਰਮਲ : ਵਰਲਡ ਕੱਪ 2023 ਫਾਈਨਲ ਮੁਕਾਬਲੇ ਤੋਂ ਇੱਕ ਦਿਨ ਪਹਿਲਾਂ ਆਸਟੇ੍ਰਲੀਆ ਦੇ ਕਪਤਾਨ ਪੈਟ ਕਮਿੰਸ ਨੇ ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੀ ਤਾਰੀਫ਼ ਕੀਤੀ। ਉਨ੍ਹਾਂ ਨੇ ਸ਼ਮੀ ਨੂੰ ਅਪਣੀ ਟੀਮ ਲਈ ਖ਼ਤਰਾ ਦੱਸਿਆ। ਸ਼ਮੀ ਬਹੁਤ ਵਧੀਆ ਖੇਡ ਰਹੇ ਹਨ। ਉਨ੍ਹਾਂ ਕਿਹਾ ਭਾਰਤ ਦੀ ਬਹੁਤ ਵਧੀਆ ਟੀਮ ਹੈ ਪਰ […]

ਆਸਟੇ੍ਰਲੀਆ ਲਈ ਸ਼ਮੀ ਵੱਡਾ ਖ਼ਤਰਾ : ਪੈਟ ਕਮਿੰਸ

Editor EditorBy : Editor Editor

  |  18 Nov 2023 5:34 AM GMT

  • whatsapp
  • Telegram
  • koo


ਨਵੀਂ ਦਿੱਲੀ, 18 ਨਵੰਬਰ, ਨਿਰਮਲ : ਵਰਲਡ ਕੱਪ 2023 ਫਾਈਨਲ ਮੁਕਾਬਲੇ ਤੋਂ ਇੱਕ ਦਿਨ ਪਹਿਲਾਂ ਆਸਟੇ੍ਰਲੀਆ ਦੇ ਕਪਤਾਨ ਪੈਟ ਕਮਿੰਸ ਨੇ ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੀ ਤਾਰੀਫ਼ ਕੀਤੀ। ਉਨ੍ਹਾਂ ਨੇ ਸ਼ਮੀ ਨੂੰ ਅਪਣੀ ਟੀਮ ਲਈ ਖ਼ਤਰਾ ਦੱਸਿਆ। ਸ਼ਮੀ ਬਹੁਤ ਵਧੀਆ ਖੇਡ ਰਹੇ ਹਨ। ਉਨ੍ਹਾਂ ਕਿਹਾ ਭਾਰਤ ਦੀ ਬਹੁਤ ਵਧੀਆ ਟੀਮ ਹੈ ਪਰ ਅਸੀਂ ਵੀ ਬਿਹਤਰ ਖੇਡ ਰਹੇ ਹਾਂ।

Next Story
ਤਾਜ਼ਾ ਖਬਰਾਂ
Share it