Begin typing your search above and press return to search.

ਸਿਹਤ ਕ੍ਰਾਂਤੀ ਵੱਲ ਪੰਜਾਬ ਦਾ ਇੱਕ ਹੋਰ ਕਦਮ

ਪੰਜਾਬ ਇੰਸਟੀਚਿਊਟ ਆਫ ਲੀਵਰ ਐਂਡ ਬਿਲੀਅਰੀ ਸਾਇੰਸਸ ਦੀ ਮਿਲੇਗੀ ਸੌਗਾਤCM ਮਾਨ ਮੋਹਾਲੀ ਵਿਖੇ ਕਰਨਗੇ ਉਦਘਾਟਨEndoscopy, Fibroscan, Endoscopic Ultrasound ਦੀ ਸਹੂਲਤ ਦੇਣ ਵਾਲੀ ਪਹਿਲੀ ਸਰਕਾਰੀ ਸੰਸਥਾਇਹ ਇੰਸਟੀਚਿਊਟ ਸਾਰੇ ਸਰਕਾਰੀ ਹਸਪਤਾਲਾਂ ਨੂੰ ਟੈਲੀ-ਮੈਡੀਸਨ ਦੀਆਂ ਸੇਵਾਵਾਂ ਵੀ ਦੇਵੇਗਾਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਦੇ ਹੈਡ ਕੁਆਟਰ ਦਾ ਵੀ ਮੁੱਖ ਮੰਤਰੀ ਕਰਨਗੇ ਉਦਘਾਟਨ4 ਜ਼ੋਨਲ ਦਫਤਰ ਵੀ ਲੋਕਾਂ ਨੂੰ ਕੀਤੇ ਜਾਣਗੇ ਸਮੱਰਪਿਤਮੋਹਾਲੀ […]

ਸਿਹਤ ਕ੍ਰਾਂਤੀ ਵੱਲ ਪੰਜਾਬ ਦਾ ਇੱਕ ਹੋਰ ਕਦਮ

Editor (BS)By : Editor (BS)

  |  28 Feb 2024 10:54 PM GMT

  • whatsapp
  • Telegram
  • koo

ਪੰਜਾਬ ਇੰਸਟੀਚਿਊਟ ਆਫ ਲੀਵਰ ਐਂਡ ਬਿਲੀਅਰੀ ਸਾਇੰਸਸ ਦੀ ਮਿਲੇਗੀ ਸੌਗਾਤ
CM ਮਾਨ ਮੋਹਾਲੀ ਵਿਖੇ ਕਰਨਗੇ ਉਦਘਾਟਨ
Endoscopy, Fibroscan, Endoscopic Ultrasound ਦੀ ਸਹੂਲਤ ਦੇਣ ਵਾਲੀ ਪਹਿਲੀ ਸਰਕਾਰੀ ਸੰਸਥਾ
ਇਹ ਇੰਸਟੀਚਿਊਟ ਸਾਰੇ ਸਰਕਾਰੀ ਹਸਪਤਾਲਾਂ ਨੂੰ ਟੈਲੀ-ਮੈਡੀਸਨ ਦੀਆਂ ਸੇਵਾਵਾਂ ਵੀ ਦੇਵੇਗਾ
ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਦੇ ਹੈਡ ਕੁਆਟਰ ਦਾ ਵੀ ਮੁੱਖ ਮੰਤਰੀ ਕਰਨਗੇ ਉਦਘਾਟਨ
4 ਜ਼ੋਨਲ ਦਫਤਰ ਵੀ ਲੋਕਾਂ ਨੂੰ ਕੀਤੇ ਜਾਣਗੇ ਸਮੱਰਪਿਤ
ਮੋਹਾਲੀ ਵਿਖੇ 11:30 ਵਜ਼ੇ ਹੋਵੇਗਾ ਉਦਘਾਟਨ ਸਮਾਰੋਹ

Next Story
ਤਾਜ਼ਾ ਖਬਰਾਂ
Share it