BSNL ਨਿਕਲਿਆ ਅੰਬਾਨੀ ਦਾ ਪਿਓ, ਹੁਣ ਪਵੇਗਾ ਪੰਗਾ
ਬੀ ਐੱਸ ਐਨ ਐੱਲ ਵੱਡੀਆਂ ਕੰਪਨੀਆਂ ਲਈ ਵੱਡੀ ਬਿਪਤਾ ਬਣਦਾ ਜਾ ਰਿਹਾ ਖਾਸਕਰ ਏਅਰਟਲ ਵੋਡਾਫੋਨ ਤੇ ਜੀਓ ਦੀ ਗੱਲ ਕਰੀਏ ਤਾਂ ਬੀ ਐੱਸ ਐਨ ਐੱਲ ਨੇ ਹਨ ਵੱਡੀਆਂ ਕੰਪਨੀਆਂ ਦੀ ਰਾਤਾਂ ਦੀ ਨੀਂਦ ਉਡਾ ਦਿਤੀ ਹੈ।
By : Dr. Pardeep singh
Update: 2024-07-12 07:47 GMT