ਰਾਜ ਸਿੰਘ ਬਦੇਸ਼ਾ ਅਮਰੀਕਾ ’ਚ ਸੁਪਰੀਅਰ ਕੋਰਟ ਦੇ ਬਣੇ ਪਹਿਲੇ ਸਿੱਖ ਤੇ ਦਸਤਾਰਧਾਰੀ ਜੱਜ, ਸੁਖਬੀਰ ਬਾਦਲ ਨੇ ਦਿੱਤੀ ਵਧਾਈ

ਅਮਰੀਕਾ ਵਿਚ ਫਰਿਜ਼ਨੋ ਦੇ ਕਾਉਂਟੀ ਅਸਿਸਟੈਂਟ ਸਿਟੀ ਅਟਾਰਨੀ ਰਾਜ ਸਿੰਘ ਬਦੇਸ਼ਾ ਅਮਰੀਕਾ ਵਿਚ ਸੁਪਰੀਅਰ ਕੋਰਟ ਦੇ ਪਹਿਲੇ ਸਿੱਖ ਤੇ ਦਸਤਾਰਧਾਰੀ ਜੱਜ ਬਣ ਗਏ ਹਨ।;

Update: 2024-07-13 09:26 GMT

ਅਮਰੀਕਾ: ਅਮਰੀਕਾ ਵਿਚ ਫਰਿਜ਼ਨੋ ਦੇ ਕਾਉਂਟੀ ਅਸਿਸਟੈਂਟ ਸਿਟੀ ਅਟਾਰਨੀ ਰਾਜ ਸਿੰਘ ਬਦੇਸ਼ਾ ਅਮਰੀਕਾ ਵਿਚ ਸੁਪਰੀਅਰ ਕੋਰਟ ਦੇ ਪਹਿਲੇ ਸਿੱਖ ਤੇ ਦਸਤਾਰਧਾਰੀ ਜੱਜ ਬਣ ਗਏ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਨੂੰ ਵਧਾਈ ਦਿੱਤੀ ਹੈ। ਆਪਣੇ ਵਧਾਈ ਸੰਦੇਸ਼ ਵਿਚ ਸੁਖਬੀਰ ਬਾਦਲ ਨੇ ਕਿਹਾ ਕਿ ਇਹ ਸਾਰੀ ਸਿੱਖ ਕੌਮ ਲਈ ਮਾਣ ਵਾਲੀ ਗੱਲ ਹੈ। ਮੈਂ ਸਰਦਾਰ ਬੰਦੇਸ਼ਾ ਨੂੰ ਨਵੀਂ ਜ਼ਿੰਮੇਵਾਰੀ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ।



 

Tags:    

Similar News