ਇਸ ਜਗ੍ਹਾ ’ਤੇ ਨਾ ਜਾਇਓ, ਔਰਤਾਂ ਕਰਦੀਆਂ ਨੇ ਮਰਦਾਂ ਨਾਲ ਜ਼ਬਰਜਨਾਹ!
ਦਰਅਸਲ ਅਸੀਂ ਇਕ ਅਜਿਹੀ ਜਗ੍ਹਾ ਦੀ ਗੱਲ ਕਰਨ ਜਾ ਰਹੇ ਹਾਂ, ਜਿੱਥੇ ਔਰਤਾਂ ਮਰਦਾਂ ਦੇ ਨਾਲ ਜ਼ਬਰ ਜਨਾਹ ਕਰਦੀਆਂ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਜਗ੍ਹਾ ’ਤੇ ਇਹ ਘਟਨਾਵਾਂ ਆਮ ਹੁੰਦੀਆਂ ਹਨ। ਯਾਨੀ ਕਿ ਜੇਕਰ ਕੋਈ ਔਰਤ ਕਿਸੇ ਮਰਦ ਨੂੰ ਪਸੰਦ ਕਰਦੀ ਹੈ ਤਾਂ ਉਹ ਉਸ ਦੇ ਨਾਲ ਜ਼ਬਰਦਸਤੀ ਸਬੰਧ ਬਣਾ ਸਕਦੀ ਹੈ।
ਨਾਈਜ਼ਰ : ਜਦੋਂ ਤੋਂ ਸੋਸ਼ਲ ਮੀਡੀਆ ਦਾ ਯੁੱਗ ਆਇਆ ਹੈ, ਉਦੋਂ ਤੋਂ ਸੋਸ਼ਲ ਮੀਡੀਆ ’ਤੇ ਨਿੱਤ ਦਿਨ ਅਜਿਹੀਆਂ ਖ਼ਬਰਾਂ ਦੇਖਣ ਪੜ੍ਹਨ ਨੂੰ ਮਿਲਦੀਆਂ ਹਨ, ਜਿਨ੍ਹਾਂ ਨੂੰ ਪੜ੍ਹ ਕੇ ਜਾਂ ਦੇਖ ਕੇ ਲੋਕਾਂ ਦੇ ਹੋਸ਼ ਹੀ ਉਡ ਜਾਂਦੇ ਹਨ। ਅੱਜ ਅਸੀਂ ਤੁਹਾਨੂੰ ਅਜਿਹੀ ਹੀ ਇਕ ਖ਼ਬਰ ਬਾਰੇ ਦੱਸਣ ਜਾ ਰਹੇ ਹਾਂ, ਜਿਸ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ।
ਦਰਅਸਲ ਅਸੀਂ ਇਕ ਅਜਿਹੀ ਜਗ੍ਹਾ ਦੀ ਗੱਲ ਕਰਨ ਜਾ ਰਹੇ ਹਾਂ, ਜਿੱਥੇ ਔਰਤਾਂ ਮਰਦਾਂ ਦੇ ਨਾਲ ਜ਼ਬਰ ਜਨਾਹ ਕਰਦੀਆਂ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਜਗ੍ਹਾ ’ਤੇ ਇਹ ਘਟਨਾਵਾਂ ਆਮ ਹੁੰਦੀਆਂ ਹਨ। ਯਾਨੀ ਕਿ ਜੇਕਰ ਕੋਈ ਔਰਤ ਕਿਸੇ ਮਰਦ ਨੂੰ ਪਸੰਦ ਕਰਦੀ ਹੈ ਤਾਂ ਉਹ ਉਸ ਦੇ ਨਾਲ ਜ਼ਬਰਦਸਤੀ ਸਬੰਧ ਬਣਾ ਸਕਦੀ ਹੈ।
ਜੋ ਕੋਈ ਵੀ ਇਸ ਖ਼ਬਰ ਬਾਰੇ ਸੁਣਦਾ ਹੈ ਉਹ ਹੈਰਾਨ ਹੋ ਜਾਂਦਾ ਹੈ। ਦਰਅਸਲ ਔਰਤਾਂ ਨੂੰ ਮਰਦਾਂ ਨਾਲ ਜ਼ਬਰਜਨਾਹ ਕਰਨ ਦੀ ਖੁੱਲ੍ਹ ਅਫ਼ਰੀਕੀ ਦੇਸ਼ ਨਾਈਜ਼ਰ ਵਿਚ ਮਿਲੀ ਹੋਈ ਹੈ, ਜਿੱਥੋਂ ਤੁਆਰੇਗ ਕਬੀਲੇ ਵਿਚ ਅਜਿਹੀਆਂ ਘਟਨਾਵਾਂ ਆਮ ਹੀ ਹੁੰਦੀਆਂ ਰਹਿੰਦੀਆਂ ਹਨ। ਇਹ ਕਬੀਲਾ ਸਹਾਰਾ ਮਾਰੂਥਲ ਵਿਚ ਰਹਿੰਦਾ ਹੈ।
ਇਸ ਕਬੀਲੇ ਦੀਆਂ ਔਰਤਾਂ ਕਿਸੇ ਵੀ ਮਰਦ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾ ਸਕਦੀਆਂ ਹਨ। ਉਨ੍ਹਾਂ ਨੂੰ ਅਜਿਹਾ ਕਰਨ ਦੀ ਆਜ਼ਾਦੀ ਹੈ। ਉਹ ਵਿਆਹ ਤੋਂ ਪਹਿਲਾਂ ਵੀ ਮਰਦ ਨਾਲ ਜ਼ਬਰੀ ਸਬੰਧ ਬਣਾ ਸਕਦੀਆਂ ਹਨ। ਹਾਲਾਂਕਿ ਸਬੰਧ ਬਣਾਉਣ ਸਮੇਂ ਇਸ ਗੱਲ ਦਾ ਧਿਆਨ ਰੱਖਣਾ ਪੈਂਦਾ ਹੈ ਕਿ ਉਹ ਹਨ੍ਹੇਰੇ ਹੋਣ ’ਤੇ ਤੰਬੂ ਵਿਚ ਦਾਖਲ ਹੋਣ ਅਤੇ ਸੂਰਜ ਚੜ੍ਹਨ ਤੋਂ ਪਹਿਲਾਂ ਬਾਹਰ ਆ ਜਾਣ।
ਸਾਲ 2011 ਦੀ ਰਿਪੋਰਟ ਅਨੁਸਾਰ ਉਸ ਸਮੇਂ ਇਸ ਕਬੀਲੇ ਦੇ ਲੋਕਾਂ ਦੀ ਅਬਾਦੀ 20 ਲੱਖ ਦੇ ਕਰੀਬ ਸੀ। ਇਸ ਕਬੀਲੇ ਦੀਆਂ ਮੁਸਲਿਮ ਔਰਤਾਂ ਨੂੰ ਇੰਨੀ ਆਜ਼ਾਦੀ ਹੈ ਕਿ ਉਹ ਬਿਨਾਂ ਬੁਰਕੇ ਦੇ ਰਹਿੰਦੀਆਂ ਹਨ। ਇਹ ਲੋਕ ਇਸਲਾਮੀ ਰੀਤੀ ਰਿਵਾਜਾਂ ਤੋਂ ਵੱਖਰਾ ਜੀਵਨ ਬਤੀਤ ਕਰਦੇ ਹਨ। ਇੱਥੇ ਮਰਦ ਬੁਰਕੇ ਵਿਚ ਰਹਿੰਦੇ ਹਨ ਅਤੇ ਔਰਤਾਂ ਬਿਨਾਂ ਬੁਰਕੇ ਤੋਂ ਰਹਿੰਦੀਆਂ ਹਨ। ਇੱਥੇ ਹੀ ਬਸ ਨਹੀਂ, ਔਰਤਾਂ ਆਪਣੇ ਪਤੀ ਨੂੰ ਜਦੋਂ ਚਾਹੁੰਣ ਤਲਾਕ ਵੀ ਦੇ ਸਕਦੀਆਂ ਹਨ।