ਚੈਂਪੀਅਨਸ ਟਰਾਫੀ ਲਈ ਡੇਵਿਡ ਵਾਰਨਰ ਨੇ ਦਿੱਤੀ ਇਹ ਆਫਰ ,ਜਾਣੋ ਪੂਰਾ ਖਬਰ

2025 'ਚ ਪਾਕਿਸਤਾਨ 'ਚ ਵਨਡੇ ਚੈਂਪੀਅਨਸ ਟਰਾਫੀ ਹੋਣ ਜਾ ਰਹੀ ਹੈ ਜਿਸ ਦੇ ਚੱਲਦੇ ਡੇਵਿਡ ਵਾਰਨਰ ਵੱਲੋਂ ਆਸਟ੍ਰੇਲੀਆ ਦੀ ਟੀਮ ਨੂੰ ਲੈਕੇ ਇੱਕ ਵੱਡੀ ਆਫਰ ਜ਼ਾਹਰ ਕੀਤਾ ਸੀ ।

Update: 2024-07-16 08:44 GMT

ਚੰਡੀਗੜ੍ਹ : 2025 'ਚ ਪਾਕਿਸਤਾਨ 'ਚ ਵਨਡੇ ਚੈਂਪੀਅਨਸ ਟਰਾਫੀ ਹੋਣ ਜਾ ਰਹੀ ਹੈ ਜਿਸ ਦੇ ਚੱਲਦੇ ਡੇਵਿਡ ਵਾਰਨਰ ਵੱਲੋਂ ਆਸਟ੍ਰੇਲੀਆ ਦੀ ਟੀਮ ਨੂੰ ਲੈਕੇ ਇੱਕ ਵੱਡੀ ਆਫਰ ਜ਼ਾਹਰ ਕੀਤਾ ਸੀ । ਅਸਲ 'ਚ ਡੇਵਿਡ ਵਾਰਨਰ ਨੇ ਟੀ-20 ਵਿਸ਼ਵ ਕੱਪ ਤੋਂ ਬਾਅਦ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ । ਹਾਲ ਹੀ 'ਚ ਹੁਣ ਵਾਰਨਰ ਨੇ ਸੋਸ਼ਲ ਮੀਡੀਆ ਪੋਸਟ 'ਚ ਕਿਹਾ ਸੀ ਕਿ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦੇ ਬਾਵਜੂਦ ਜੇਕਰ ਆਸਟ੍ਰੇਲੀਆ ਕ੍ਰਿਕਟ ਬੋਰਡ ਚਾਹੇ ਤਾਂ ਉਹ ਪਾਕਿਸਤਾਨ 'ਚ ਵਨਡੇ ਚੈਂਪੀਅਨਸ ਟਰਾਫੀ ਖੇਡ ਸਕਦਾ ਨੇ । ਜਿਸ ਤੋਂ ਬਾਅਦ ਆਸਟ੍ਰੇਲੀਆ ਦੇ ਰਾਸ਼ਟਰੀ ਕ੍ਰਿਕਟ ਚੋਣਕਾਰ ਜਾਰਜ ਬੇਲੀ ਨੇ ਕਿਹਾ ਕਿ ਸਾਡੀ ਮੰਨਣਾ ਇਹ ਹੈ ਕਿ ਡੇਵਿਡ ਵਾਰਨਰ ਵੱਲੋਂ ਸੰਨਿਆਸ ਲੈ ਲਿਆ ਗਿਆ ਹੈ ਅਤੇ ਜਿਸ ਤਰ੍ਹਾਂ ਉਨ੍ਹਾਂ ਵੱਲੋਂ ਤਿੰਨਾਂ ਫਾਰਮੈਟਾਂ 'ਚ ਕਰੀਅਰ ਬਣਾਇਆ ਗਿਆ ਹੈ, ਉਸ ਦੀ ਸ਼ਲਾਘਾ ਕੀਤੀ ਜਾਣੀ ਚਾਹੀਦੀ ਹੈ। ਸਾਡੀ ਰਣਨੀਤੀ ਹੈ ਕਿ ਉਹ ਪਾਕਿਸਤਾਨ ਖਿਲਾਫ ਮੈਚ ਵਿਚ ਨਹੀਂ ਖੇਡ ਸਕਣਗੇ ।

Tags:    

Similar News