ਐਸਜੀਪੀਸੀ ਪ੍ਰਧਾਨ ਧਾਮੀ ਦੇ ਅਸਤੀਫੇ 'ਤੇ ਬੋਲੇ ਮੰਤਰੀ ਕੁਲਦੀਪ ਧਾਲੀਵਾਲ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਅੱਜ ਅਸਤੀਫਾ ਦੇਣ ਤੇ ਮਗਰ ਤੁਹਾਨੂੰ ਪੈ ਜਾਂਦਾ ਪੰਜਾਬ ਸਰਕਾਰ ਦੇ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਅਕਾਲੀ ਦਲ ਵਿੱਚ ਜੋ ਲੜਾਈ ਚੱਲ ਰਹੀ ਹੈ ।ਇੱਕ ਪਾਸੇ ਹੈ ਅਕਾਲੀ ਦਲ ਤੇ ਦੂਜੇ ਪਾਸੇ ਹੈ ਬਾਦਲ ਪਰਿਵਾਰ ਹੈ;

Update: 2025-02-17 14:51 GMT

ਅੰਮ੍ਰਿਤਸਰ : ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਅੱਜ ਅਸਤੀਫਾ ਦੇਣ ਤੇ ਮਗਰ ਤੁਹਾਨੂੰ ਪੈ ਜਾਂਦਾ ਪੰਜਾਬ ਸਰਕਾਰ ਦੇ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਅਕਾਲੀ ਦਲ ਵਿੱਚ ਜੋ ਲੜਾਈ ਚੱਲ ਰਹੀ ਹੈ ।ਇੱਕ ਪਾਸੇ ਹੈ ਅਕਾਲੀ ਦਲ ਤੇ ਦੂਜੇ ਪਾਸੇ ਹੈ ਬਾਦਲ ਪਰਿਵਾਰ ਹੈ ਉਨ੍ਹਾ ਨੇ ਕਿਹਾ ਕਿ ਬਾਦਲ ਪਰਿਵਾਰ ਲੋਕਾਂ ਦੇ ਮਨਾਂ ਚੋਂ ਵੀ ਲੱਥ ਚੁੱਕਾ ਹੈ ਤੇ ਪਾਰਟੀ ਦੇ ਵਰਕਰਾਂ ਦੇ ਮਨਾਂ ਚੋਂ ਵੀ ਲੱਥ ਚੁੱਕਾ ਹੈ।

ਉਨ੍ਹਾ ਕਿਹਾ ਕਿ ਹੁਣ ਬਾਦਲ ਪਰਿਵਾਰ ਧੱਕੇ ਨਾਲ ਅਕਾਲੀ ਦਲ ਉੱਤੇ ਕਬਜ਼ਾ ਕਰਨਾ ਚਾਹੁੰਦੇ ਹਨ ਉਹੀ ਇੱਕ ਲੜਾਈ ਦਾ ਕਾਰਨ ਹੈ ਉਨ੍ਹਾ ਕਿਹਾ ਕਿ ਲੱਗਦਾ ਹੈ ਕਿ ਥੋੜੇ ਜਿਹੇ ਰਹਿ ਗਏ ਹਨ ਉਹ ਵੀ ਬਾਦਲ ਪਰਿਵਾਰ ਨੂੰ ਛੱਡ ਕੇ ਚਲੇ ਜਾਣਗੇ ਜਿਸ ਤਰੀਕੇ ਨਾਲ ਅੱਜ ਧਾਮੀ ਸਾਹਿਬ ਵੱਲੋਂ ਅਸਤੀਫਾ ਦਿੱਤਾ ਗਿਆ ਹੈ ਬਾਕੀ ਵੀ ਜਲਦ ਅਸਤੀਫ਼ਾ ਦੇਣਗੇ।

Tags:    

Similar News