ਅੰਜਲੀ ਅਰੋੜਾ ਦੀਆਂ ਖੂਬਸੂਰਤ ਤਸਵੀਰਾਂ ਦੇਖ ਫੈਨਜ਼ ਦੇ ਧੜਕੇ ਦਿਲ, ਕੀਤੇ ਕੁਮੈਂਟ, ਦੇਖੋ ਫੋਟੋ ਸ਼ੂਟ

ਅੰਜਲੀ ਅਰੋੜਾ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆ ਹਨ। ਵਾਇਰਲ ਵੀਡੀਓ 'ਚ ਅੰਜਲੀ ਆਪਣੀ ਬੋਲਡਨੈੱਸ ਨਾਲ ਤਬਾਹੀ ਮਚਾ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਅੰਜਲੀ ਅਰੋੜਾ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਚੁੱਕੀਆਂ ਹਨ।

By :  Admin
Update: 2024-05-31 10:14 GMT



ਅੰਜਲੀ ਅਰੋੜਾ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆ ਹਨ। ਵਾਇਰਲ ਵੀਡੀਓ 'ਚ ਅੰਜਲੀ ਆਪਣੀ ਬੋਲਡਨੈੱਸ ਨਾਲ ਤਬਾਹੀ ਮਚਾ ਰਹੀ ਹੈ। 

 


ਅੰਜਲੀ ਅਰੋੜਾ ਨੇ ਗਲੈਮਰਸ ਵਾਲਾ ਫੋਟੋਸ਼ੂਟ ਕਰਵਾਇਆ ਜਿਸ ਨੂੰ ਫੈਨਜ਼ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਕ ਨੇ ਕੁਮੈਂਟ ਕੀਤਾ ਹੈ ਕਿ ਇਹ ਲੁੱਕ ਬਹੁਤ ਪਸੰਦ ਹੈ। ਕਈ ਫੈਨਜ਼ ਨੇ ਰੁਮਾਂਟਿਕ ਕੁਮੈਂਟ ਕੀਤੇ ਹਨ। 



ਅੰਜਲੀ ਅਰੋੜਾ ਆਪਣੇ ਮਨਮੋਹਕ ਅੰਦਾਜ਼ ਨਾਲ ਲੋਕਾਂ ਨੂੰ ਦੀਵਾਨਾ ਬਣਾ ਦਿੰਦੀ ਹੈ। ਦੱਸ ਦੇਈਏ ਕਿ ਅੰਜਲੀ ਅਰੋੜਾ ਦੇ ਇੰਸਟਾਗ੍ਰਾਮ 'ਤੇ 12 ਮਿਲੀਅਨ ਤੋਂ ਵੱਧ ਫਾਲੋਅਰਜ਼ ਹਨ। ਉਸ ਨੇ 'ਕੱਚਾ ਬਦਾਮ' ਗੀਤ 'ਤੇ ਰੀਲ ਕੀਤੀ, ਜਿਸ ਤੋਂ ਬਾਅਦ ਉਹ ਰਾਤੋ-ਰਾਤ ਸਟਾਰ ਬਣ ਗਈ।



ਅੰਜਲੀ ਅਰੋੜਾ ਇਨ੍ਹੀਂ ਦਿਨੀਂ ਆਪਣੇ ਮਾਡਲਿੰਗ ਕਰੀਅਰ 'ਤੇ ਪੂਰਾ ਧਿਆਨ ਦੇ ਰਹੀ ਹੈ। ਉਹ ਹਰ ਰੋਜ਼ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਫੈਨਜ਼ ਨਾਲ ਆਪਣੇ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

 



ਰੈੱਡ ਡਰੈੱਸ ਵਿੱਚ ਅੰਜਲੀ ਅਰੋੜਾ ਦਾ  ਵੱਖਰਾ ਅੰਦਾਜ਼ ਲੱਗ ਰਿਹਾ ਹੈ।  ਫੈਨਜ਼ ਨੇ ਕਿਹਾ ਹੈ ਕਿ ਅੰਜਲੀ ਦੀ ਰੁਮਾਂਟਿਕ ਲੁੱਕ ਨੇ ਮੈਨੂੰ ਫੈਨਜ਼ ਬਣਾ ਦਿੱਤਾ ਹੈ।



 



 



 



 



 


Tags:    

Similar News