ਇਸ 72 ਇੰਚ LED ਦੇ ਰੇਟ ਤੁਹਾਨੂੰ ਵੀ ਕਰਨਗੇ ਹੈਰਾਨ, ਜਾਣੋ ਕਿਸ ਦਿਨ ਲੱਗੇਗੀ ਸੇਲ !
ਫਲਿਪਕਾਰਟ ਤੇ 19 ਤੋਂ 25 ਜੁਲਾਈ ਤੱਕ ਲੱਗਣ ਵਾਲੀ ਇਸ ਸੇਲ ਦੇ ਵਿੱਚ THOMSON ਕੰਪਨੀ ਦੇ ਇਸ ਸਮਾਰਟ ਟੀਵੀ ਤੇ ਤੁਹਾਨੂੰ ਵੀ ਮਿਲ ਸਕਦਾ ਹੈ ਭਾਰੀ ਡਿਸਕਾਊਂਟ;
ਚੰਡੀਗੜ੍ਹ:- 75 ਇੰਚ ਅਤੇ 32 ਇੰਚ ਬੇਜ਼ਲ ਲੈਸ QLED ਸਮਾਰਟ ਟੀਵੀ ਦੀਆਂ ਕੀਮਤਾਂ ਨੇ ਸਭ ਨੂੰ ਹੈਰਨ ਕਰਕੇ ਰੱਖ ਦਿੱਤਾ ਹੈ ਦੱਸਦਈਏ ਕਿ ਇਨ੍ਹਾਂ ਸਮਾਰਟ ਟੀਵੀ 'ਚ AI ਐਡਵਾਂਸ ਫੀਚਰ ਸਪੋਰਟ ਵੀ ਦਿੱਤਾ ਗਿਆ ਹੈ । ਫਲਿਪਕਾਰਟ ਤੇ 19 ਤੋਂ 25 ਜੁਲਾਈ ਤੱਕ ਲੱਗਣ ਵਾਲੀ ਸੇਲ ਦੇ ਵਿੱਤ ਇਹ ਦੋਵੇਂ ਸਮਾਰਟ ਟੀਵੀ ਕਾਫੀ ਸਸਤੇ ਰੇਟ ਤੇ ਲੋਕਾਂ ਨੂੰ ਵੇਚੇ ਜਾਣਗੇ, ਜਿਸ 'ਚ ਸੇਲ ਦੌਰਾਨ ਗਾਹਕ 10 ਫੀਸਦੀ ਡਿਸਕਾਊਂਟ ਆਫਰ ਦਾ ਆਨੰਦ ਲੈ ਸਕਣਗੇ ਅਤੇ ਨਾਲ ਹੀ 5 ਫੀਸਦੀ ਅਨਲਿਮਟਿਡ ਕੈਸ਼ਬੈਕ ਦੀ ਸਹੂਲਤ ਵੀ ਇਨ੍ਹਾਂ ਸਮਾਰਟ ਟੀਵੀ ਖਰੀਦਦਾਰੀ 'ਤੇ ਦਿੱਤੀ ਜਾਵੇਗੀ । ਜਾਣਕਾਰੀ ਅਨੁਸਾਰ THOMSON ਕੰਪਨੀ ਵੱਲੋਂ ਫਲਿਪਕਾਰਟ ਦੀ ਇਸ ਸਾਲ ਦੀ ਸੇਲ ਉੱਤੇ ਇਹ ਭਾਰੀ ਡਿਸਕਾਊਂਟ ਲੋਕਾਂ ਨੂੰ ਦਿੱਤੇ ਜਾਣਗੇ ।
ਜਾਣੋ ਕੀ ਨੇ ਇਸ ਸਮਾਰਟ ਟੀਵੀ ਵਿੱਚ ਖਾਸ ਫੀਚਰਜ਼ :
ਗੂਗਲ ਅਸਿਸਟੈਂਟ
ਇਸ 'ਚ ਵਾਇਸ ਅਸਿਸਟੈਂਟ ਸਪੋਰਟ ਦਿੱਤਾ ਗਿਆ ਹੈ, ਜਿਸ ਦੀ ਮਦਦ ਨਾਲ ਤੁਸੀਂ ਟੀਵੀ ਨੂੰ ਕੰਟਰੋਲ ਕਰ ਸਕੋਗੇ। ਨਾਲ ਹੀ, ਵੌਇਸ ਕਮਾਂਡ ਦੀ ਮਦਦ ਨਾਲ ਕੰਟੈਂਟ ਸਰਚ ਕਰਨ 'ਚ ਤੁਹਾਨੂੰ ਕਾਫੀ ਅਸਾਨੀ ਹੋਵੇਗੀ ।
ਵੌਇਸ ਸਰਚ ਫੀਚਰ
ਇਸ 'ਚ ਤੇਜ਼ ਅਤੇ ਆਸਾਨ ਕੰਟੈਂਟ ਸਰਚ ਅਤੇ ਵੌਇਸ ਇਨਪੁਟ ਸਪੋਰਟ ਦਿੱਤਾ ਗਿਆ ਹੈ।
AI ਅੱਪਸਕੇਲਿੰਗ ਫੀਚਰ
ਇਸ ਵਿੱਚ, AI ਦੀ ਮਦਦ ਨਾਲ, ਤੁਸੀਂ ਖਰਾਬ ਕੁਆਲਟੀ ਦੇ ਕੰਟੇਂਟ ਨੂੰ 4k ਜਾਂ ਬਿਹਤਰ ਕੁਆਲਿਟੀ ਵਿੱਚ ਅਸਾਨੀ ਨਾਲ ਦੇਖ ਸਕਦੇ ਹੋ, ਇਸ 'ਚ ਅਡੈਪਟਿਡ ਬ੍ਰਾਈਟਨੈੱਸ ਫੀਚਰ ਦਿੱਤਾ ਗਿਆ ਹੈ ।
ਸਮਾਰਟ ਟੀਵੀ ਦੀ ਕੀਮਤ
ਫਲਿੱਪਕਾਰਟ ਤੇ ਲੱਗਣ ਵੀ ਸੇਲ ਤੇ ਥਾਮਸਨ ਸਮਾਰਟ ਟੀਵੀ ਦੀ ਕੀਮਤ ਲਗਭਗ 75 ਇੰਚ ਦੇ ਸਮਾਰਟ ਟੀਵੀ ਦੀ ਲਈ 79,999 ਰੁਪਏ ਹੋ ਸਕਦੀ ਹੈ, ਜਦਕਿ 32 ਇੰਚ ਦੇ ਸਮਾਰਟ ਟੀਵੀ ਦੀ ਕੀਮਤ 11,499 ਰੁਪਏ ਹੋਵੇਗੀ।