8 ਮਹੀਨੇ ਦੀ ਗਰਭਵਤੀ ਹਾਂ, ਬੁਆਏਫਰੈਂਡ ਨੇ ਮੇਰੀ ਹੀ ਦੋਸਤ...ਪਿਆਰ ਵਿੱਚ ਮਿਲਿਆ ਧੋਖਾ, ਸੋਸ਼ਲ ਮੀਡੀਆ 'ਤੇ ਮਹਿਲਾ ਨੇ ਰੋ ਕੇ ਦੱਸਿਆ ਦਰਦ

ਸੋਸ਼ਲ ਮੀਡੀਆ ਦੇ ਦੌਰ ਵਿੱਚ ਕੁੜੀਆ-ਮੁੰਡਿਆਂ ਦੀ ਦੋਸਤੀ ਹੋਣੀ ਆਮ ਜਿਹੀ ਗੱਲ ਹੈ। ਹਾਲ ਹੀ ਵਿਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜੋ ਤੁਹਾਨੂੰ ਵੀ ਹੈਰਾਨ ਕਰ ਦੇਵੇਗਾ। ਰਿਸ਼ਤਾ ਗਰਲਫਰੈਂਡ ਦਾ ਹੋਵੇ ਜਾਂ ਪਤੀ-ਪਤਨੀ ਦਾ ਧੋਖਾ ਮਿਲਣ ਉੱਤੇ ਇਨਸਾਨ ਪੂਰੀ ਤਰ੍ਹਾਂ ਟੁੱਟ ਜਾਂਦਾ ਹੈ।;

Update: 2024-06-22 05:19 GMT

ਨਵੀਂ ਦਿੱਲੀ: ਸੋਸ਼ਲ ਮੀਡੀਆ ਦੇ ਦੌਰ ਵਿੱਚ ਕੁੜੀਆ-ਮੁੰਡਿਆਂ ਦੀ ਦੋਸਤੀ ਹੋਣੀ ਆਮ ਜਿਹੀ ਗੱਲ ਹੈ। ਹਾਲ ਹੀ ਵਿਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜੋ ਤੁਹਾਨੂੰ ਵੀ ਹੈਰਾਨ ਕਰ ਦੇਵੇਗਾ। ਰਿਸ਼ਤਾ ਗਰਲਫਰੈਂਡ ਦਾ ਹੋਵੇ ਜਾਂ ਪਤੀ-ਪਤਨੀ ਦਾ ਧੋਖਾ ਮਿਲਣ ਉੱਤੇ ਇਨਸਾਨ ਪੂਰੀ ਤਰ੍ਹਾਂ ਟੁੱਟ ਜਾਂਦਾ ਹੈ। ਇਕ ਮਹਿਲਾ ਸੋਸ਼ਲ ਮੀਡੀਆ ਉੱਤੇ ਲਾਈਵ ਹੋ ਕੇ ਰੋਈ ਅਤੇ ਆਪਣੇ ਦਰਦ ਬਿਆਨ ਕੀਤਾ।

ਕ੍ਰਿਸਟਨ ਕੈਲੀ ਨਾਮ ਦੀ ਇਸ ਮਹਿਲਾ ਨੇ ਰੋ-ਰੋ ਕੇ ਪਿਆਰ ਵਿੱਚ ਮਿਲੇ ਧੋਖਾ ਬਾਰੇ ਦੱਸਿਆ ਹੈ। ਮਹਿਲਾ ਦਾ ਕਹਿਣਾ ਹੈ ਕਿ ਉਹ ਬੁਆਏਫਰੈਂਡ Cris ਦੇ ਨਾਲ ਸੱਤ ਸਾਲਾਂ ਤੋਂ ਰਹਿ ਰਹੀ ਹੈ ਉਸ ਨੇ ਮੈਨੂੰ ਝੂਠ ਬੋਲ ਕੇ ਮੇਰੀ ਹੀ ਦੋਸਤ ਨਾਲ ਘੁੰਮਣ ਚੱਲਾ ਗਿਆ ਅਤੇ 6 ਹਜ਼ਾਰ ਡਾਲਰ ਵੀ ਲੈ ਗਿਆ ਜੋ ਮੈਂ ਬੜੀ ਮਿਹਨਤ ਨਾਲ ਕਮਾਏ ਸੀ।

ਮਹਿਲਾ ਦਾ ਕਹਿਣਾ ਹੈ ਉਹ 8 ਮਹੀਨੇ ਦੀ ਗਰਭਵਤੀ ਹੈ ਅਤੇ ਇਹ ਸਾਡਾ ਦੂਜਾ ਬੱਚਾ ਹੋਣ ਵਾਲਾ ਹੈ। ਅਜਿਹੇ ਸਮੇਂ ਵਿੱਚ ਬੁਆਏਫਰੈਂਡ ਦਾ ਕੋਲ ਹੋਣਾ ਜ਼ਰੂਰੀ ਸੀ ਪਰ ਉਹ ਨਹੀ ਹੈ।ਮਹਿਲਾ ਨੇ ਦੱਸਿਆ ਮੈਨੂੰ ਪਤਾ ਲੱਗਿਆ ਉਨ੍ਹਾਂ ਦੋਵਾਂ ਦਾ ਐਕਸੀਡੈਂਟ ਹੋ ਗਿਆ ਅਤੇ ਇਲਾਜ ਚੱਲ ਰਿਹਾ ਅਤੇ ਪਰਿਵਾਰ ਫੰਡ ਇੱਕਠਾ ਕਰ ਰਿਹਾ ਹੈ ਅਤੇ ਮੈਨੂੰ ਖੁਦ ਕੁਝ ਨਹੀ ਕਰ ਸਕਦੀ। ਮਹਿਲਾ ਨੇ ਰੋ ਕੇ ਦੱਸਿਆ ਹੈ ਕਿ ਉਸ ਦੀ ਵੀਡੀਓ ਟਿਕਟਾਕ ਉੱਤੇ ਵਾਇਰਲ ਹੋ ਰਹੀ ਹੈ ਅਤੇ 12 ਮਿਲੀਅਨ ਲੋਕਾਂ ਨੇ ਦੇਖਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੈਂ ਬੁਆਏਫਰੈਂਡ ਨਾਲ ਰਿਸ਼ਤਾ ਤੋੜ ਦਿੱਤਾ ਹੈ।

Tags:    

Similar News