ਜਲੰਧਰ ਜ਼ਿਮਨੀ ਚੋਣ ਨਤੀਜੇ : 55246 ਵੋਟਾਂ ਨਾਲ ਜਿੱਤੇ ਮੋਹਿੰਦਰ ਭਗਤ 17921 ਵੋਟਾਂ ਨਾਲ ਹਾਰੇ ਸ਼ੀਤਲ ਅੰਗੁਰਾਲ

13ਵੇਂ ਪੜਾਅ ਵਿਚ ਵੀ ਮੋਹਿੰਦਰ ਭਗਤ 55246 ਨਾਲ ਜਿੱਤੇ ,17921 ਵੋਟਾਂ ਨਾਲ ਸ਼ੀਤਲ ਅੰਗੁਰਾਲ ਹਾਰੇ, 16757 ਵੋਟਾਂ ਨਾਲ ਸੁਰਿੰਦਰ ਕੌਰ ਪਿੱਛੇ ।

Update: 2024-07-13 04:44 GMT

13ਵੇਂ ਪੜਾਅ ਵਿਚ ਵੀ ਮੋਹਿੰਦਰ ਭਗਤ 55246 ਨਾਲ ਜਿੱਤੇ ,17921 ਵੋਟਾਂ ਨਾਲ ਸ਼ੀਤਲ ਅੰਗੁਰਾਲ ਹਾਰੇ, 16757 ਵੋਟਾਂ ਨਾਲ ਸੁਰਿੰਦਰ ਕੌਰ ਪਿੱਛੇ ।


13ਵੇਂ ਪੜਾਅ ਵਿਚ ਵੀ ਮੋਹਿੰਦਰ ਭਗਤ ਅੱਗੇ

55246 ਵੋਟਾਂ ਨਾਲ ਮੋਹਿੰਦਰ ਭਗਤ ਜਿੱਤੇ

17921 ਵੋਟਾਂ ਨਾਲ ਸ਼ੀਤਲ ਅੰਗੁਰਾਲ ਹਾਰੇ

16757 ਵੋਟਾਂ ਨਾਲ ਸੁਰਿੰਦਰ ਕੌਰ ਹਾਰੇ


12ਵੇਂ ਪੜਾਅ ਵਿਚ ਵੀ ਮੋਹਿੰਦਰ ਭਗਤ ਅੱਗੇ

50732 ਵੋਟਾਂ ਨਾਲ ਮੋਹਿੰਦਰ ਭਗਤ ਅੱਗੇ

16614 ਵੋਟਾਂ ਨਾਲ ਸ਼ੀਤਲ ਅੰਗੁਰਾਲ ਪਿੱਛੇ

15728 ਵੋਟਾਂ ਨਾਲ ਸੁਰਿੰਦਰ ਕੌਰ ਪਿੱਛੇ 

615 ਵੋਟਾਂ ਨਾਲ ਬਿੰਦਰ ਲਾਖਾ ਪਿੱਛੇ

550 ਵੋਟਾਂ ਨਾਲ ਸੁਰਜੀਤ ਕੌਰ ਪਿੱਛੇ


11ਵੇਂ ਪੜਾਅ ਵਿਚ ਵੀ ਮੋਹਿੰਦਰ ਭਗਤ ਅੱਗੇ

46064 ਵੋਟਾਂ ਨਾਲ ਮੋਹਿੰਦਰ ਭਗਤ ਅੱਗੇ

15393 ਵੋਟਾਂ ਨਾਲ ਸ਼ੀਤਲ ਅੰਗੁਰਾਲ ਪਿੱਛੇ

14668 ਵੋਟਾਂ ਨਾਲ ਸੁਰਿੰਦਰ ਕੌਰ ਪਿੱਛੇ

550 ਵੋਟਾਂ ਨਾਲ ਸੁਰਜੀਤ ਕੌਰ ਪਿੱਛੇ

615 ਵੋਟਾਂ ਨਾਲ ਬਿੰਦਰ ਲਾਖਾ ਪਿੱਛੇ

ਮੋਹਿੰਦਰ ਭਗਤ ਨੂੰ 30671 ਵੋਟਾਂ ਦੀ ਲੀਡ


10ਵੇਂ ਪੜਾਅ ਵਿਚ ਵੀ ਮੋਹਿੰਦਰ ਭਗਤ ਅੱਗੇ

42007 ਵੋਟਾਂ ਨਾਲ ਮੋਹਿੰਦਰ ਭਗਤ ਅੱਗੇ

13727 ਵੋਟਾਂ ਨਾਲ ਸੁਰਿੰਦਰ ਕੌਰ ਪਿੱਛੇ

14403 ਵੋਟਾਂ ਨਾਲ ਸ਼ੀਤਲ ਅੰਗੁਰਾਲ ਪਿੱਛੇ

550 ਵੋਟਾਂ ਨਾਲ ਸੁਰਜੀਤ ਕੌਰ ਪਿੱਛੇ


ਨੌਵੇਂ ਪੜਾਅ ਵਿਚ ਵੀ ਮੋਹਿੰਦਰ ਭਗਤ ਅੱਗੇ

38568 ਵੋਟਾਂ ਨਾਲ ਮੋਹਿੰਦਰ ਭਗਤ ਅੱਗੇ

12581 ਵੋਟਾਂ ਨਾਲ ਸੁਰਿੰਦਰ ਕੌਰ ਪਿੱਛੇ

12566 ਵੋਟਾਂ ਨਾਲ ਸ਼ੀਤਲ ਅੰਗੁਰਾਲ ਪਿੱਛੇ

557 ਵੋਟਾਂ ਨਾਲ ਬਿੰਦਰ ਲਾਖਾ ਪਿੱਛੇ

424 ਵੋਟਾਂ ਨਾਲ ਸੁਰਜੀਤ ਕੌਰ ਪਿੱਛੇ

25987 ਮੋਹਿੰਦਰ ਭਗਤ ਨੂੰ ਵੋਟਾਂ ਦੀ ਲੀਡ


ਅੱਠਵੇਂ ਪੜਾਅ ਵਿਚ ਵੀ ਮੋਹਿੰਦਰ ਭਗਤ ਅੱਗੇ

34709 ਵੋਟਾਂ ਨਾਲ ਮੋਹਿੰਦਰ ਭਗਤ ਅੱਗੇ

11469 ਵੋਟਾਂ ਨਾਲ ਸੁਰਿੰਦਰ ਕੌਰ ਪਿੱਛੇ

10355 ਵੋਟਾਂ ਨਾਲ ਸ਼ੀਤਲ ਅੰਗੁਰਾਲ ਪਿੱਛੇ

371 ਵੋਟਾਂ ਨਾਲ ਸੁਰਜੀਤ ਕੌਰ ਪਿੱਛੇ

513 ਵੋਟਾਂ ਨਾਲ ਬਿੰਦਰ ਲਾਖਾ ਪਿੱਛੇ

ਮੋਹਿੰਦਰ ਭਗਤ ਨੂੰ 123240 ਵੋਟਾਂ ਦੀ ਲੀਡ


ਸੱਤਵੇਂ ਪੜਾਅ ਵਿਚ ਵੀ ਮੋਹਿੰਦਰ ਭਗਤ ਅੱਗੇ

30999 ਵੋਟਾਂ ਨਾਲ ਮੋਹਿੰਦਰ ਭਗਤ ਅੱਗੇ

10221 ਵੋਟਾਂ ਨਾਲ ਸੁਰਿੰਦਰ ਕੌਰ ਪਿੱਛੇ

8860 ਵੋਟਾਂ ਨਾਲ ਸ਼ੀਤਲ ਅੰਗੁਰਾਲ ਪਿੱਛੇ

303 ਵੋਟਾਂ ਨਾਲ ਸੁਰਜੀਤ ਕੌਰ ਪਿੱਛੇ

482 ਵੋਟਾਂ ਨਾਲ ਬਿੰਦਰ ਲਾਖਾ ਪਿੱਛੇ


ਛੇਵੇਂ ਪੜਾਅ ਵਿਚ ਵੀ ਮੋਹਿੰਦਰ ਭਗਤ ਅੱਗੇ

27168 ਵੋਟਾਂ ਨਾਲ ਮੋਹਿੰਦਰ ਭਗਤ ਅੱਗੇ

9204 ਵੋਟਾਂ ਨਾਲ ਸੁਰਿੰਦਰ ਕੌਰ ਪਿੱਛੇ

6557 ਵੋਟਾਂ ਨਾਲ ਸ਼ੀਤਲ ਅੰਗੁਰਾਲ ਪਿੱਛੇ

303 ਵੋਟਾਂ ਨਾਲ ਸੁਰਜੀਤ ਕੌਰ ਪਿੱਛੇ

482 ਵੋਟਾਂ ਨਾਲ ਬਿੰਦਰ ਲਾਖਾ ਪਿੱਛੇ

ਮੋਹਿੰਦਰ ਭਗਤ ਨੂੰ 17964 ਵੋਟਾਂ ਦੀ ਲੀਡ


*ਪੰਜਵੇਂ ਰਾਊਂਡ ਵਿੱਚ 15188 ਵੋਟਾਂ ਨਾਲ ਆਮ ਆਦਮੀ ਪਾਰਟੀ ਅੱਗੇ

ਆਪ ਉਮੀਦਵਾਰ ਮਹਿੰਦਰ ਭਗਤ- 23189 ਵੋਟਾਂ

ਕਾਂਗਰਸ ਉਮੀਦਵਾਰ ਸੁਰਿੰਦਰ ਕੌਰ- 8001 ਵੋਟਾਂ

ਬੀਜੇਪੀ ਉਮੀਦਵਾਰ ਸ਼ੀਤਲ ਅੰਗੁਰਲ- 4395 ਵੋਟਾਂ

*ਚੌਥੇ ਰਾਊਂਡ ਵਿੱਚ 11598 ਵੋਟਾਂ ਨਾਲ ਆਮ ਆਦਮੀ ਪਾਰਟੀ ਅੱਗੇ

ਆਪ ਉਮੀਦਵਾਰ ਮਹਿੰਦਰ ਭਗਤ- 18469 ਵੋਟਾਂ

ਕਾਂਗਰਸ ਉਮੀਦਵਾਰ ਸੁਰਿੰਦਰ ਕੌਰ- 6871 ਵੋਟਾਂ

ਬੀਜੇਪੀ ਉਮੀਦਵਾਰ ਸ਼ੀਤਲ ਅੰਗੁਰਲ- 3638 ਵੋਟਾਂ

*ਤੀਸਰੇ ਰਾਊਂਡ ਵਿੱਚ 8909 ਵੋਟਾਂ ਨਾਲ ਆਮ ਆਦਮੀ ਪਾਰਟੀ ਅੱਗੇ

ਆਪ ਉਮੀਦਵਾਰ ਮਹਿੰਦਰ ਭਗਤ- 13847 ਵੋਟਾਂ

ਕਾਂਗਰਸ ਉਮੀਦਵਾਰ ਸੁਰਿੰਦਰ ਕੌਰ- 4938 ਵੋਟਾਂ

ਬੀਜੇਪੀ ਉਮੀਦਵਾਰ ਸ਼ੀਤਲ ਅੰਗੁਰਲ- 2782 ਵੋਟਾਂ

*ਦੂਜੇ ਰਾਊਂਡ ਵਿੱਚ 6336 ਵੋਟਾਂ ਨਾਲ ਆਮ ਆਦਮੀ ਪਾਰਟੀ ਅੱਗੇ

ਆਪ ਉਮੀਦਵਾਰ ਮਹਿੰਦਰ ਭਗਤ- 9497 ਵੋਟਾਂ

ਕਾਂਗਰਸ ਉਮੀਦਵਾਰ ਸੁਰਿੰਦਰ ਕੌਰ- 3161 ਵੋਟਾਂ

ਬੀਜੇਪੀ ਉਮੀਦਵਾਰ ਸ਼ੀਤਲ ਅੰਗੁਰਲ- 1854 ਵੋਟਾਂ

* ਪਹਿਲੇ ਰਾਊਂਡ ਵਿੱਚ ਆਮ ਆਦਮੀ ਪਾਰਟੀ ਅੱਗੇ

ਮਹਿੰਦਰ ਭਗਤ ਆਪ- 3971 ਵੋਟਾਂ

ਸੁਰਿੰਦਰ ਕੌਰ ਕਾਂਗਰਸ- 1722 ਵੋਟਾਂ

ਸ਼ੀਤਲ ਅੰਗੁਰਲ ਬੀਜੇਪੀ- 1073 ਵੋਟਾਂ

Tags:    

Similar News