ਜੇਕਰ ਤੁਸੀਂ ਵੀ ਹੋ ਮੋਟਾਪੇ ਤੋਂ ਪਰੇਸ਼ਾਨ ਹੋ ਤਾਂ ਇਹ ਖ਼ਬਰ ਹੈ ਤੁਹਾਡੇ ਅਹਿਮ
ਅਜੋਕੇ ਦੌਰ ਵਿੱਚ ਚੰਗੀ ਡਾਈਟ ਨਾ ਹੋਣ ਕਰਕੇ ਮੋਟਾਪਾ ਦੀ ਸਮੱਸਿਆਂ ਦਿਨੋਂ-ਦਿਨ ਵੱਧਦੀ ਜਾਂਦੀ ਹੈ। ਕਈ ਲੋਕ ਭਾਰ ਘਟਾਉਣ ਲਈ ਅਕਸਰ ਜਿੰਮ ਜਾਂਦੇ ਹਨ ਪਰ ਕੋਈ ਖਾਸ ਫਾਇਦਾ ਨਹੀਂ ਹੁੰਦਾ। ਤੁਹਾਨੂੰ ਪਰੇਸ਼ਾਨ ਹੋਣ ਦੀ ਲੋੜ ਨਹੀਂ ਅਸੀਂ ਅਜਿਹੇ ਟਿੱਪਸ ਦੇਵਾਂਗੇ ਤੁਹਾਡਾ ਭਾਰ ਕੁਝ ਦਿਨਾਂ ਵਿੱਚ ਹੀ ਘੱਟ ਜਾਵੇਗਾ।;
ਚੰਡੀਗੜ੍ਹ: ਅਜੋਕੇ ਦੌਰ ਵਿੱਚ ਚੰਗੀ ਡਾਈਟ ਨਾ ਹੋਣ ਕਰਕੇ ਮੋਟਾਪਾ ਦੀ ਸਮੱਸਿਆਂ ਦਿਨੋਂ-ਦਿਨ ਵੱਧਦੀ ਜਾਂਦੀ ਹੈ। ਕਈ ਲੋਕ ਭਾਰ ਘਟਾਉਣ ਲਈ ਅਕਸਰ ਜਿੰਮ ਜਾਂਦੇ ਹਨ ਪਰ ਕੋਈ ਖਾਸ ਫਾਇਦਾ ਨਹੀਂ ਹੁੰਦਾ। ਤੁਹਾਨੂੰ ਪਰੇਸ਼ਾਨ ਹੋਣ ਦੀ ਲੋੜ ਨਹੀਂ ਅਸੀਂ ਅਜਿਹੇ ਟਿੱਪਸ ਦੇਵਾਂਗੇ ਤੁਹਾਡਾ ਭਾਰ ਕੁਝ ਦਿਨਾਂ ਵਿੱਚ ਹੀ ਘੱਟ ਜਾਵੇਗਾ।
ਇਹ ਦੇਸੀ ਡਰਿੰਕ ਘਟਾ ਦੇਵੇਗੀ 5 ਕਿਲੋ ਭਾਰ
ਇਕ ਕੱਪ ਵਿੱਚ ਗਰਮ ਪਾਣੀ ਪਾਓ ਅਤੇ ਉਸ ਚੀਆ ਬੀਜ ਪਾਓ ਅਤੇ ਨਿੰਬੂ ਦਾ ਰਸ ਤੇ ਇਕ ਚਮਚ ਸ਼ਾਹਿਦ ਪਾ ਕੇ ਚੰਗੀ ਤਰ੍ਹਾਂ ਮਿਲਾ ਲਵੋ। ਇਸ ਨੂੰ ਸਵੇਰੇ ਨਾਸ਼ਤੇ ਤੋਂ ਪਹਿਲਾ ਪੀਓ। ਇਸ ਡਰਿੰਕ ਨਾਲ ਭਾਰ ਘੱਟ ਜਾਵੇਗਾ।
ਕੋਸੇ ਪਾਣੀ ਵਿੱਚ ਨਿੰਬੂ ਪੀਓ
ਸੈਰ ਉੱਤੇ ਜਾਣ ਤੋਂ ਪਹਿਲਾਂ ਕੋਸੇ ਪਾਣੀ ਵਿੱਚ ਨਿੰਬੂ ਦਾ ਰਸ ਅਤੇ ਸ਼ਾਹਿਦ ਮਿਲਾ ਕੇ ਲੈਣ ਨਾਲ ਚਰਬੀ ਘੱਟਦੀ ਹੈ। ਜੇਕਰ ਤੁਸੀਂ ਇਹ ਲਗਾਤਾਰ ਨਿੰਬੂ ਦਾ ਰਸ ਲੈਂਦੇ ਹੋ ਇਸ ਨਾਲ ਸਰੀਰ ਵਿਚੋਂ ਚਰਬੀ ਪਿਗਲਣੀ ਸ਼ੁਰੂ ਹੋ ਜਾਵੇਗੀ।
ਸ਼ਾਹਿਦ ਦਾ ਸੇਵਨ
ਜੇਕਰ ਤੁਹਾਡਾ ਮੋਟਾਪਾ ਘੱਟਣ ਦਾ ਨਾਂਅ ਹੀ ਨਹੀਂ ਲੈ ਰਿਹਾ ਤਾਂ ਤੁਹਾਨੂੰ ਸ਼ਾਹਿਦ ਨੂੰ ਗਰਮੀ ਪਾਣੀ ਵਿੱਚ ਪਾ ਕੇ ਲੈਣਾ ਚਾਹੀਦਾ ਹੈ। ਇਸ ਨਾਲ ਤੁਹਾਡੀ ਚਰਬੀ ਖਤਮ ਹੋਣੀ ਸ਼ੁਰੂ ਹੋਵੇਗੀ।
ਰੋਜ਼ਾਨਾ ਸੈਰ ਕਰੋ-
ਮੋਟਾਪੇ ਨੂੰ ਜਲਦੀ ਖਤਮ ਕਰਨ ਲਈ ਤੁਸੀਂ ਹਰ ਰੋਜ਼ ਸਵੇਰੇ ਇਕ ਘੰਟਾ ਸੈਰ ਕਰੋ ਇਸ ਨਾਲ ਤੁਹਾਡੇ ਸਰੀਰ ਦੀ ਚਰਬੀ ਆਪਣੇ ਆਪ ਹੀ ਖਤਮ ਹੋਣੀ ਸ਼ੁਰੂ ਹੋ ਜਾਵੇਗੀ।