ਇਹ ਟਿੱਪਸ ਅਪਣਾਓ, ਹਰ ਖੂਬਸੂਰਤ ਕੁੜੀ ਤੁਹਾਡੇ ਉੱਤੇ ਹੋਵੇਗੀ ਫਿਦਾ

ਆਧੁਨਿਕ ਸਮੇਂ ਵਿੱਚ ਬੱਚੇ ਜਲਦੀ ਜਵਾਨ ਹੋ ਰਹੇ ਹਨ ਕਿਉਂਕਿ ਹਰਮੋਨ ਘੱਟ ਉਮਰ ਵਿੱਚ ਐਕਟਿਵ ਹੋ ਰਹੇ ਹਨ। ਹਰਮੋਨ ਐਕਟਿਵ ਹੋਣ ਕਰਕੇ ਨੌਜਵਾਨ ਕੁੜੀਆਂ-ਮੁੰਡੇ ਇਕ ਦੂਜੇ ਵੱਲ ਅਕਰਸ਼ਿਤ ਹੁੰਦੇ ਹਨ।;

Update: 2024-07-09 09:49 GMT

ਚੰਡੀਗੜ੍ਹ: ਆਧੁਨਿਕ ਸਮੇਂ ਵਿੱਚ ਬੱਚੇ ਜਲਦੀ ਜਵਾਨ ਹੋ ਰਹੇ ਹਨ ਕਿਉਂਕਿ ਹਰਮੋਨ ਘੱਟ ਉਮਰ ਵਿੱਚ ਐਕਟਿਵ ਹੋ ਰਹੇ ਹਨ। ਹਰਮੋਨ ਐਕਟਿਵ ਹੋਣ ਕਰਕੇ ਨੌਜਵਾਨ ਕੁੜੀਆਂ-ਮੁੰਡੇ ਇਕ ਦੂਜੇ ਵੱਲ ਅਕਰਸ਼ਿਤ ਹੁੰਦੇ ਹਨ। ਉਥੇ ਹੀ ਕੁਝ ਜਿਹੇ ਮਾਮਲੇ ਵੀ ਸਾਹਮਣੇ ਆਉਂਦੇ ਹਨ ਕਈ ਕੁੜੀਆ ਤੇ ਮੁੰਡਿਆ ਦੀ ਦੋਸਤੀ ਹੀ ਨਹੀਂ ਹੁੰਦੀ ਉਹ ਇਕਲਾਪਣ ਦਾ ਸ਼ਿਕਾਰ ਹੁੰਦੇ ਹਨ। ਤੁਹਾਨੂੰ ਕੁਝ ਜਿਹੇ ਟਿੱਪਸ ਦੱਸਦੇ ਹਾਂ ਜਿਸ ਨਾਲ ਸੋਹਣੇ ਕੁੜੀਆ ਉੱਤੇ ਫਿਦਾ ਹੋਣਗੀਆਂ।


1. ਆਪਣੇ ਆਪ ਉਸਾਰੂ ਬਣਾਓ-

ਜੇਕਰ ਤੁਸੀ ਵੀ ਚਾਹੁੰਦੇ ਹੋ ਕੁੜੀਆ ਤੁਹਾਡੇ ਨਾਲ ਦੋਸਤੀ ਕਰਨ ਤਾਂ ਆਪਣੇ ਆਪ ਨੂੰ ਉਸਾਰੂ ਬਣਾਓ। ਚੰਗੇ ਵਿਚਾਰ ਰੱਖੋ। ਆਪਣਾ ਵਿਹਾਰ ਚੰਗਾ ਬਣਾਓ। ਹਰ ਵਿਅਕਤੀ ਨਾਲ ਪਿਆਰ ਨਾਲ ਗੱਲ ਕਰੋ।

2.ਸੋਹਣੇ ਬਣ ਕੇ ਰਹੋ-

ਜੇਕਰ ਤੁਸੀਂ ਸੋਹਣੇ ਬਣ ਕੇ ਰਹਿੰਦੇ ਹੋ ਭਾਵ ਆਪਣੇ ਸਰੀਰ ਨੂੰ ਸਾਫ ਸੁਥਰਾ ਰੱਖਦੇ ਹੋ ਤਾਂ ਕੁੜੀ ਤੁਹਾਡੇ ਵੱਲ ਅਕਰਸ਼ਿਤ ਜ਼ਰੂਰ ਹੋਵੇਗੀ। ਸੋਹਣੇ ਵਿਅਕਤੀ ਵੱਲ ਕੁੜੀਆ ਅਕਰਸ਼ਿਤ ਹੁੰਦੀਆ ਹਨ।

3.ਚੰਗਾ ਪਰਫਿਊਮ ਲਗਾਓ-

ਹਮੇਸ਼ਾ ਤਿਆਰ ਹੋਣ ਤੋਂ ਬਾਅਦ ਚੰਗਾ ਪਰਫਿਊਮ ਲਗਾਓ। ਇਸ ਨਾਲ ਕੁੜੀਆਂ ਤੁਹਾਡੇ ਵੱਲ ਖਿੱਚੀਆ ਆਉਣਗੀਆ ਭਾਵ ਜਦੋਂ ਤੁਸੀਂ ਕਿਸੇ ਨਾਲ ਗੱਲ ਕਰੋਗੇ ਤਾਂ ਉਸ ਨੂੰ ਤੁਹਾਡੇ ਕੋਲੋ ਖੁਸ਼ਬੂ ਆਵੇਗੀ ਅਤੇ ਉਹ ਖਿੱਚਿਆ ਜਾਵੇਗਾ।

4.ਭੀੜ ਤੋਂ ਵੱਖਰੇ ਰਹੋ-

ਅਕਸਰ ਕੁੜੀਆ ਉਨ੍ਹਾਂ ਇਨਸਾਨਾਂ ਨੂੰ ਪਸੰਦ ਕਰਦੀਆਂ ਹਨ ਜੋ ਭੀੜ ਤੋਂ ਦੂਰ ਰਹਿੰਦੇ ਹਨ। ਭੀੜ ਵਿੱਚ ਰਹਿਣ ਵਾਲੇ ਮੁੰਡਿਆ ਤੋਂ ਕੁੜੀਆ ਅਕਸਰ ਦੂਰ ਹੁੰਦੀਆ ਹਨ।  ਆਪਣੇ ਆਪ ਨੂੰ ਵੱਖਰਾ ਦਿਖਾਓ ਤਾਂ ਕਿ ਤੁਹਾਡੇ ਵਿਚਾਰ ਸਾਹਮਣੇ ਵਾਲੇ ਬੰਦੇ ਨੂੰ ਅਕਰਸ਼ਿਤ ਕਰ ਸਕਣ। 

Tags:    

Similar News