ਬਾਥਰੋਬ ਵਿੱਚ ਲਪੇਟੀ ਸ਼ਵੇਤਾ ਤਿਵਾਰੀ ਦੀਆਂ ਇਹ ਤਸਵੀਰਾਂ ਨੇ ਕੀਤਾ ਸਭ ਨੂੰ ਹੈਰਾਨ !
ਸ਼ਵੇਤਾ ਤਿਵਾਰੀ ਨੇ ਸ਼ਾਨਦਾਰ ਫੋਟੋਆਂ ਪੋਸਟ ਕੀਤੀਆਂ ਨੇ ਜਿੰਨ੍ਹਾਂ ਤਸਵੀਰਾਂ 'ਚ ਉਹ ਇੱਕ ਸ਼ਾਨਦਾਰ ਸਫੈਦ ਡੂੰਘੀ V-ਨੇਕਲਾਈਨ ਰੈਪ-ਓਵਰ 'ਚ ਦਿਖਾਈ ਦਿੱਤੇ ।;
ਮੁੰਬਈ : ਅਕਸਰ ਹੀ ਆਪਣੇ ਕੰਮ ਅਤੇ ਲੁਕਸ ਲਈ ਜਾਣੀ ਜਾਂਦੀ ਅਭਿਨੇਤਰੀ ਸ਼ਵੇਤਾ ਤਿਵਾੜੀ ਵੱਲੋਂ ਆਪਣੇ ਇੰਸਟਾਗ੍ਰਾਮ ਪੇਜ ਤੇ ਫੋਟੋਂਆਂ ਸ਼ੇਅਰ ਕੀਤੀਆਂ ਗਈਆਂ ਨੇ, ਇਸ ਤਸਵੀਰਾਂ ਨੇ ਉਨ੍ਹਾਂ ਦੇ ਫੈਨਸ ਚ ਮੁੜ ਤੋਂ ਉਨ੍ਹਾਂ ਦੀ ਪ੍ਰਸ਼ੰਸ਼ਾ ਵਧਾ ਦਿੱਤੀ ਹੈ । ਅਭਿਨੇਤਰੀ ਸ਼ਵੇਤਾ ਤਿਵਾੜੀ ਨੂੰ ਬਿੱਗ ਬਾਸ ਸ਼ੋਅ ਚ ਵੀ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਕੀਤਾ ਗਿਆ ਸੀ ਅਤੇ ਹੁਣ ਸ਼ਵੇਤਾ ਤਿਵਾਰੀ ਨੇ ਸ਼ਾਨਦਾਰ ਫੋਟੋਆਂ ਪੋਸਟ ਕੀਤੀਆਂ ਜਿੰਨ੍ਹਾਂ ਤਸਵੀਰਾਂ 'ਚ ਉਹ ਇੱਕ ਸ਼ਾਨਦਾਰ ਸਫੈਦ ਡੂੰਘੀ V-ਨੇਕਲਾਈਨ ਰੈਪ-ਓਵਰ, ਫੁਲ ਸਲੀਵਜ਼, ਅਤੇ ਕਮਰ ਦੀ ਬੈਲਟ ਇੱਕ ਫਰੰਟ ਸਲਿਟ ਬਾਥਰੋਬ ਨਾਲ ਬੰਨ੍ਹੀ ਹੋਏ ਦਿਖਾਈ ਦਿੱਤੇ । ਸ਼ਵੇਤਾ ਤਿਵਾਰੀ ਆਪਣੇ ਵਾਲਾਂ ਨੂੰ ਸਾਈਡ-ਪਾਰਟੀਸ਼ਨ ਦੇ ਨਾਲ ਸਟਾਈਲ ਕਰਦੇ ਵੀ ਨਜ਼ਰ ਆਏ । 43 ਸਾਲ ਦੀ ਉਮਰ ਵਿੱਚ, ਉਨ੍ਹਾਂ ਨੇ ਆਪਣੇ ਨਵੇਂ ਇੰਸਟਾਗ੍ਰਾਮ ਫੋਟੋਸ਼ੂਟ ਵਿੱਚ ਪੋਜ਼ ਦਿੱਤੇ ਜੋ ਉਨ੍ਹਾਂ ਦਾ ਆਤਮਵਿਸ਼ਵਾਸ ਅਤੇ ਐਕਸਪ੍ਰੈਸ਼ਨ ਤਸਵੀਰਾਂ ਚ ਸਾਫ ਦੇਖੇ ਜਾ ਸਕਦੇ ਨੇ । ਸ਼ਾਨਦਾਰ ਅਭਿਨੇਤਰੀ ਨੇ ਇੱਕ ਬਾਥਰੋਬ ਪਹਿਨਿਆ, ਜਿਸ ਵਿੱਚ ਖੂਬਸੂਰਤੀ ਅਤੇ ਗੂੜ੍ਹੇਪਣ ਦੇ ਸੁਮੇਲ ਨੇ ਉਸਦੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ।
ਇਹ ਨਵੇਂ ਪ੍ਰੋਜੈਕਟ ਚ ਨਜ਼ਰ ਆਉਣਗੇ ਸ਼ਵੇਤਾ ਤਿਵਾਰੀ
ਸ਼ਵੇਤਾ ਤਿਵਾਰੀ ਰੋਹਿਤ ਸ਼ੈੱਟੀ ਦੀ ਆਉਣ ਵਾਲੀ ਐਕਸ਼ਨ ਫਿਲਮ 'ਸਿੰਘਮ ਅਗੇਨ ' 'ਚ ਨਜ਼ਰ ਆਉਣਗੇ । ਇਸ ਵਿੱਚ ਅਜੇ ਦੇਵਗਨ, ਕਰੀਨਾ ਕਪੂਰ, ਅਕਸ਼ੈ ਕੁਮਾਰ, ਰਣਵੀਰ ਸਿੰਘ, ਦੀਪਿਕਾ ਪਾਦੂਕੋਣ, ਟਾਈਗਰ ਸ਼ਰਾਫ, ਅਰਜੁਨ ਕਪੂਰ ਅਤੇ ਜੈਕੀ ਸ਼ਰਾਫ ਵੀ ਉਨ੍ਹਾਂ ਨਾਲ ਸਕ੍ਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ । ਇਹ ਫਿਲਮ ਦੀਵਾਲੀ 2024 'ਤੇ ਰਿਲੀਜ਼ ਹੋਣ ਵਾਲੀ ਹੈ ।