Dharmendra: ਧਰਮਿੰਦਰ ਦੇ ਦਿਹਾਂਤ ਨਾਲ ਸੋਗ ਵਿੱਚ ਪੰਜਾਬੀ ਕਲਾਕਾਰ, ਸੋਨਮ ਬਾਜਵਾ ਤੋਂ ਦੇਵ ਖਰੌੜ ਤੱਕ ਸਟਾਰਜ਼ ਹੋਏ ਭਾਵੁਕ
ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਪੋਸਟਾਂ
Punjabi Stars Posts On Dharmendra: ਬਾਲੀਵੁੱਡ ਦੇ ਅਸਲੀ ਹੀਮੈਨ ਧਰਮਿੰਦਰ ਹੁਣ ਇਸ ਦੁਨੀਆ 'ਤੇ ਨਹੀਂ ਰਹੇ। ਉਨ੍ਹਾਂ ਨੇ ਜਾਣ ਨਾਲ ਪੂਰੀ ਦੁਨੀਆ ਗ਼ਮਗੀਨ ਹੋ ਗਈ ਹੈ। ਧਰਮਿੰਦਰ ਦਾ ਜਾਣਾ ਹਰ ਕਿਸੇ ਨੂੰ ਵੱਡਾ ਘਾਟਾ ਮਹਿਸੂਸ ਹੋ ਰਿਹਾ ਹੈ। ਕਿਉਂਕਿ ਧਰਮਿੰਦਰ ਨੇ ਆਪਣੇ ਟੈਲੇਂਟ, ਖ਼ੂਬਸੂਰਤੀ ਅਤੇ ਨਿਮਾਣੇ ਸੁਭਾਅ ਨਾਲ ਸਾਰਿਆਂ ਦੇ ਦਿਲਾਂ ਵਿੱਚ ਵਿਲੱਖਣ ਜਗ੍ਹਾ ਬਣਾਈ ਸੀ। ਉਨ੍ਹਾਂ ਦੇ ਅੰਤਿਮ ਸਸਕਾਰ 'ਚ ਪੂਰਾ ਬਾਲੀਵੁੱਡ ਸ਼ਾਮਲ ਹੋਇਆ ਸੀ। ਹੁਣ ਪੰਜਾਬੀ ਇੰਡਸਟਰੀ ਦੇ ਕਲਾਕਾਰ ਵੀ ਧਰਮਿੰਦਰ ਦੇ ਦਿਹਾਂਤ ਦਾ ਸੋਗ ਮਨਾ ਰਹੇ ਹਨ। ਸੋਨਮ ਬਾਜਵਾ, ਗਿੱਪੀ ਗਰੇਵਾਲ, ਨੀਰੂ ਬਾਜਵਾ ਸਣੇ ਕਈ ਕਲਾਕਾਰਾਂ ਨੇ ਸੋਸ਼ਲ ਮੀਡੀਆ 'ਤੇ ਪੋਸਟਾਂ ਪਾ ਕੇ ਬਾਲੀਵੁੱਡ ਦੇ ਲੀਜੈਂਡ ਐਕਟਰ ਨੂੰ ਸ਼ਰਧਾਂਜਲੀਆਂ ਦਿੱਤੀਆਂ ਹਨ। ਆਓ ਦੇਖੀਏ ਇਨ੍ਹਾਂ ਦੀਆਂ ਪੋਸਟਾਂ:
ਸਤਿੰਦਰ ਸਰਤਾਜ ਦੀ ਪੋਸਟ
>
ਗੁਰਦਾਸ ਮਾਨ ਦੀ ਪੋਸਟ
ਬੰਟੀ ਬੈਂਸ
>
ਕਰਮਜੀਤ ਅਨਮੋਲ
>
ਗਿੱਪੀ ਗਰੇਵਾਲ
ਦੇਵ ਖਰੌੜ
>
ਸੋਨਮ ਬਾਜਵਾ
ਪੰਜਾਬੀ ਗਾਇਕਾ ਕੌਰ ਬੀ
ਪਰਮੀਸ਼ ਵਰਮਾ
ਅਮਰ ਨੂਰੀ
ਹਰਭਜਨ ਮਾਨ
ਹਿਮਾਂਸ਼ੀ ਖੁਰਾਣਾ
ਕਰਨ ਔਜਲਾ
ਕਾਬਿਲੇਗ਼ੌਰ ਹੈ ਕਿ ਧਰਮਿੰਦਰ ਦਾ 89 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਹ ਉਮਰ ਸਬੰਧੀ ਤਕਲੀਫ਼ਾਂ ਝੱਲ ਰਹੇ ਸਨ। ਉਨ੍ਹਾਂ ਨੇ ਆਪਣੇ 60 ਸਾਲ ਦੇ ਫ਼ਿਲਮੀ ਕਰੀਅਰ ਵਿੱਚ 300 ਤੋਂ ਜ਼ਿਆਦਾ ਫ਼ਿਲਮਾਂ ਵਿੱਚ ਕੰਮ ਕੀਤਾ।