ਸਪਨਾ ਚੌਧਰੀ ਇਕ ਆਮ ਕੁੜੀ ਤੋਂ ਕਿਵੇਂ ਬਣੀ ਸਟਾਰ, ਜਾਣੋ ਪੂਰੀ ਕਹਾਣੀ

ਸਪਨਾ ਚੌਧਰੀ ਕਿਸੇ ਖਾਸ ਜਾਣ ਪਛਾਣ ਦੀ ਮਥਾਜ ਨਹੀ ਹੈ। ਸਪਨਾ ਚੌਧਰੀ ਨੇ ਆਪਣਾ ਕੈਰੀਅਰ ਡਾਂਸਰ ਤੋਂ ਸ਼ੁਰੂ ਕੀਤਾ ਸੀ। ਉਸ ਤੋਂ ਬਾਅਦ ਉਹ ਬੈੱਗ ਬੌਸ ਦਾ ਹਿੱਸਾ ਬਣ ਕੇ ਪੂਰੀ ਦੁਨੀਆ ਵਿੱਚ ਪ੍ਰਸਿੱਧ ਹੋ ਗਈ।;

Update: 2024-06-03 07:48 GMT

ਚੰਡੀਗੜ੍ਹ: ਸਪਨਾ ਚੌਧਰੀ ਕਿਸੇ ਖਾਸ ਜਾਣ ਪਛਾਣ ਦੀ ਮਥਾਜ ਨਹੀ ਹੈ। ਸਪਨਾ ਚੌਧਰੀ ਨੇ ਆਪਣਾ ਕੈਰੀਅਰ ਡਾਂਸਰ ਤੋਂ ਸ਼ੁਰੂ ਕੀਤਾ ਸੀ। ਉਸ ਤੋਂ ਬਾਅਦ ਉਹ ਬੈੱਗ ਬੌਸ ਦਾ ਹਿੱਸਾ ਬਣ ਕੇ ਪੂਰੀ ਦੁਨੀਆ ਵਿੱਚ ਪ੍ਰਸਿੱਧ ਹੋ ਗਈ।

ਕੌਣ ਹੈ ਸਪਨਾ ਚੌਧਰੀ -

ਸਪਨਾ ਚੌਧਰੀ ਦਾ ਜਨਮ 22 ਸਤੰਬਰ 1995 ਨੂੰ ਜਨਮ ਲਿਆ। ਸਪਨਾ ਚੌਧਰੀ ਦੀ ਮਾਂ ਹਰਿਆਣਾ ਤੋਂ ਅਤੇ ਪਿਤਾ ਉਤਰ ਪ੍ਰਦੇਸ਼ ਤੋਂ ਸੀ। ਇਸ ਦੇ ਮਾਪਿਆ ਦੀ ਲਵ ਮੈਰਿਜ ਹੋਈ । ਸੋਸ਼ਲ ਮੀਡੀਆ ਉੱਤੇ ਸਪਨਾ ਚੌਦਰੀ ਦੇ 29 ਲੱਖ ਤੋਂ ਵੱਧ ਫੋਲੋਅਰਜ਼ ਹਨ।

ਸਪਨਾ ਚੌਧਰੀ ਦੀ ਪੜ੍ਹਾਈ

ਸਪਨਾ ਚੌਧਰੀ ਨੇ 12 ਵੀ ਜਮਾਤ ਤੱਕ ਹੀ ਪੜ੍ਹਾਈ ਕੀਤੀ ਹੈ। ਮਿਲੀ ਜਾਣਕਾਰੀ ਅਨੁਸਾਰ 12 ਸਾਲ ਦੀ ਉਮਰ ਵਿੱਚ ਉਸ ਦੇ ਪਿਤਾ ਦੀ ਮੌਤ ਹੋ ਚੁੱਕੀ ਜਿਸ ਕਰਕੇ ਪੜ੍ਹਾਈ ਪੂਰੀ ਨਹੀ ਹੋ ਸਕੀ। ਸਪਨਾ ਚੌਦਰੀ ਨੂੰ ਬਚਪਨ ਤੋਂ ਡਾਂਸ ਕਰਨ ਦਾ ਸ਼ੌਕ ਸੀ ਅਤੇ ਮਾਂ ਨੂੰ ਰਾਗਿਣੀ ਸੁਣਨ ਦਾ ਸੀ ਬਸ ਫਿਰ ਦੋਵਾਂ ਦੀ ਜੋੜੀ ਬਣ ਗਈ।

ਕਿਵੇਂ ਬਣੀ ਡਾਂਸਰਸਪਨਾ ਚੌਧਰੀ ਇਕ ਆਮ ਕੁੜੀ ਤੋਂ ਕਿਵੇਂ ਬਣੀ ਸਟਾਰ, ਜਾਣੋ ਪੂਰੀ ਕਹਾਣੀ

ਪਹਿਲੀ ਵਾਰੀ 2011 ਵਿੱਚ ਦਸੰਬਰ ਦੇ ਮਹੀਨੇ ਵਿੱਚ ਸਪਨਾ ਚੌਧਰੀ ਨੇ ਸਟੇਜ ਸ਼ੋਅ ਕੀਤਾ ਅਤੇ ਜਿਸ ਵਿੱਚ ਮਾਂ ਖੁਦ ਨਾਲ ਗਈ ਸੀ। ਘਰ ਦੀ ਗਰੀਬੀ ਕਾਰਨ ਸਪਨਾ ਨੂੰ ਡਾਂਸ ਕਰਨਾ ਪਿਆ ਅਤੇ ਉਸ ਸ਼ੋਅ ਵਿੱਚ ਹਜ਼ਾਰਾਂ ਰੁਪਏ ਬਣੇ। ਚੌਧਰੀ ਦੀ 2011 ਤੋਂ 2017 ਤੱਕ ਦੇ ਸਫ਼ਰ ਵਿੱਚ ਕਮਾਈ ਕਈ ਗੁਣਾਂ ਤੱਕ ਵੱਧ ਗਈ।

Tags:    

Similar News