ਅਭਿਸ਼ੇਕ ਅਤੇ ਐਸ਼ਵਰਿਆ ਰਾਏ ਦੀ ਅਣਬਣ ਵਾਲੀ ਅਫਹਾਵਾਂ ਦੌਰਾਨ ਅਭਿਸ਼ੇਕ ਬੱਚਨ ਨੇ ਸਭ ਨੂੰ ਕੀਤਾ ਹੈਰਾਨ

ਬੱਚਨ ਪਰਿਵਾਰ ਤੋਂ ਵੱਖ ਦਿਖਾਈ ਦੇਣ ਤੋਂ ਕੁਝ ਦਿਨ ਬਾਅਦ, ਅਭਿਸ਼ੇਕ ਬੱਚਨ ਵੱਲ਼ੋਂ ਸੋਸ਼ਲ ਮੀਡੀਆ 'ਤੇ ਐਕਟਿਵ ਹੋ ਆਪਣੇ ਪ੍ਰਸ਼ੰਸਕਾਂ ਦਾ ਹੈਰਾਨ ਕਰ ਦਿੱਤਾ ਗਿਆ ਹੈ ।;

Update: 2024-07-18 09:24 GMT

ਮੰਬਾਈ :- ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਵਿੱਚ ਅਲਗ ਆਪਣੀ ਧੀ ਅਰਾਧਇਆ ਬੱਚਨ ਨਾਲ ਵਖਰੇ ਪਹੁੰਚਣ ਤੇ ਐਸ਼ਵਰਿਆ ਰਾਏ ਬੱਚਨ ਕਾਫੀ ਸਰੁਖੀਆਂ ਦਾ ਹਿੱਸਾ ਬਣੇ, ਜਿਸ ਤੋਂ ਬਾਅਦ ਮੁੜ ਤੇ ਅਭਿਸ਼ੇਕ ਅਤੇ ਐਸ਼ਵਰਿਆ ਦੇ ਵੱਖ ਹੋਣ ਦੀਆਂ ਚਰਚਾਵਾਂ ਉਨ੍ਹਾਂ ਦੇ ਫੈਨਸ ਵੱਲੋਂ ਸ਼ੁਰੂ ਕਰ ਦਿੱਤੀਆਂ ਗਈਆਂ । ਬੱਚਨ ਪਰਿਵਾਰ ਤੋਂ ਵੱਖ ਦਿਖਾਈ ਦੇਣ ਤੋਂ ਕੁਝ ਦਿਨ ਬਾਅਦ, ਅਭਿਸ਼ੇਕ ਬੱਚਨ ਵੱਲ਼ੋਂ ਸੋਸ਼ਲ ਮੀਡੀਆ 'ਤੇ ਐਕਟਿਵ ਹੋ ਆਪਣੇ ਪ੍ਰਸ਼ੰਸਕਾਂ ਦਾ ਹੈਰਾਨ ਕਰ ਦਿੱਤਾ ਗਿਆ ਹੈ । ਦੱਸਦਈਏ ਕਿ ਅਭਿਸ਼ੇਕ ਬੱਚਨ ਵੱਲੋਂ ਐਸ਼ਵਰਿਆ ਰਾਏ ਦੀ ਸ਼ੋਸ਼ਲ ਮੀਡੀਆ ਤੇ ਫੋਟੋ ਲਾਇਕ ਕੀਤੀ ਗਈ ਹੈ , ਜਿਸ ਨੇ ਉਨ੍ਹਾਂ ਦੀ ਵੱਖ ਹੋਣ ਵਾਲੀ ਅਫਵਾਹਾਂ ਨੂੰ ਠੱਲ੍ਹ ਪਾਉਣ ਦਾ ਕੰਮ ਕੀਤਾ ਹੈ । ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਰਾਏ ਬੱਚਨ ਨੇ ਗੁਰੂ, ਢਾਈ ਅਕਸ਼ਰ ਪ੍ਰੇਮ ਕੇ, ਕੁਛ ਨਾ ਕਹੋ, ਧੂਮ 2, ਅਤੇ ਉਮਰਾਓ ਜਾਨ ਸਮੇਤ ਫਿਲਮਾਂ ਵਿੱਚ ਸਕ੍ਰੀਨ ਸਪੇਸ ਸਾਂਝੀ ਕੀਤੀ ਹੈ।

Tags:    

Similar News