ਜੇਕਰ ਤੁਸੀਂ ਬਣਨਾ ਚਾਹੁੰਦੇ ਹੋ ਅਮੀਰ ਤਾਂ ਅਪਣਾਓ ਇਹ ਟਿੱਪਸ
ਹਰ ਕੋਈ ਵਿਅਕਤੀ ਚਾਹੁੰਦਾ ਹੈ ਕਿ ਉਸ ਕੋਲ ਧਨ ਹੋਵੇ ਅਤੇ ਉਸ ਦਾ ਜੀਵਨ ਵਧੀਆ ਵਸਰ ਹੋ ਸਕੇ।ਕਈ ਵਾਰੀ ਘਰ ਵਿੱਚ ਜਿਹੇ ਵਾਸਤੂ ਦੋਸ਼ ਹੁੰਦੇ ਹਨ ਜਾਂ ਵਿਅਕਤੀ ਦੀਆਂ ਆਦਤਾਂ ਹਨ ਜਿੰਨ੍ਹਾਂ ਕਰਕੇ ਧਨ ਦੀ ਕਮੀ ਹੁੰਦੀ ਹੈ। ਤੁਹਾਨੂੰ ਕੁਝ ਜਿਹੇ ਟਿੱਪਸ ਦੱਸਦੇ ਹਾਂ ਜਿਸ ਨਾਲ ਘਰ ਵਿੱਚ ਧਨ ਦਾ ਵਾਧਾ ਹੋਵੇਗਾ।;
ਚੰਡੀਗੜ੍ਹ: ਹਰ ਕੋਈ ਵਿਅਕਤੀ ਚਾਹੁੰਦਾ ਹੈ ਕਿ ਉਸ ਕੋਲ ਧਨ ਹੋਵੇ ਅਤੇ ਉਸ ਦਾ ਜੀਵਨ ਵਧੀਆ ਵਸਰ ਹੋ ਸਕੇ।ਕਈ ਵਾਰੀ ਘਰ ਵਿੱਚ ਜਿਹੇ ਵਾਸਤੂ ਦੋਸ਼ ਹੁੰਦੇ ਹਨ ਜਾਂ ਵਿਅਕਤੀ ਦੀਆਂ ਆਦਤਾਂ ਹਨ ਜਿੰਨ੍ਹਾਂ ਕਰਕੇ ਧਨ ਦੀ ਕਮੀ ਹੁੰਦੀ ਹੈ। ਤੁਹਾਨੂੰ ਕੁਝ ਜਿਹੇ ਟਿੱਪਸ ਦੱਸਦੇ ਹਾਂ ਜਿਸ ਨਾਲ ਘਰ ਵਿੱਚ ਧਨ ਦਾ ਵਾਧਾ ਹੋਵੇਗਾ।
ਮਹਿਲਾਂ ਨੂੰ ਖੁਸ਼ ਰੱਖੋ-
ਜੇਕਰ ਤੁਹਾਡੇ ਘਰ ਵਿੱਚ ਮਹਿਲਾਵਾਂ ਖੁਸ਼ ਨਹੀਂ ਹੈ ਭਾਵ ਘਰ ਵਿੱਚ ਕਲੇਸ਼ ਰਹਿੰਦਾ ਹੈ ਇਸ ਨਾਲ ਧਨ ਦੀ ਕਮੀ ਜ਼ਰੂਰ ਹੋਵੇਗੀ। ਇਸ ਲਈ ਘਰ ਦੀਆਂ ਮਹਿਲਾਵਾਂ ਨੂੰ ਹੀ ਨਹੀ ਬਾਹਰ ਵੀ ਕਿਸੇ ਮਹਿਲਾ ਦਾ ਦਿੱਲ ਦੁਖੀ ਨਹੀ ਕਰਨਾ ਹੈ। ਜਦੋਂ ਵੀ ਘਰ ਵਿ4ਚ ਮਹਿਲਾਵਾਂ ਨਾਲ ਕਾਟੋ ਕਲੇਸ਼ ਚੱਲਦਾ ਹੈ ਫਿਰ ਹੀ ਗ੍ਰਹਿਆ ਦੀ ਸਥਿਤੀ ਡਾਊਨ ਹੋ ਜਾਂਦੀ ਹੈ।
ਘਰ ਵਿੱਚ ਸਫਾਈ ਰੱਖੋ -
ਜੇਕਰ ਤੁਸੀਂ ਅਮੀਰ ਬਣਨਾ ਚਾਹੁੰਦੇ ਹੋ ਤਾਂ ਆਪਣੇ ਘਰ ਵਿੱਚ ਸਫਾਈ ਰੱਖੋ। ਜੇਕਰ ਤੁਹਾਡੇ ਘਰ ਵਿੱਚ ਸਫਾਈ ਹੋਵੇਗੀ ਤਾਂ ਘਰ ਵਿੱਚ ਬਰਕਤ ਪੈਂਦੀ ਹੈ। ਇਸ ਨਾਲ ਧਨ ਵਿੱਚ ਵਾਧਾ ਹੁੰਦਾ ਹੈ।
ਜੀਵਨ ਸ਼ੈਲੀ ਸੁਧਾਰੋ -
ਜੀਵਨ ਸ਼ੈਲੀ ਉੱਤੇ ਧਿਆਨ ਦੇਣਾ ਚਾਹੀਦਾ ਹੈ। ਜੇਕਰ ਤੁਹਾਡੀ ਜੀਵਨ ਸ਼ੈਲੀ ਠੀਕ ਹੈ ਇਸ ਨਾਲ ਤੁਹਾਡੇ ਵਿੱਚ ਆਤਮ ਵਿਸ਼ਵਾਸ ਵੱਧਦਾ ਹੈ। ਜੇਕਰ ਜੀਵਨ ਸ਼ੈਲੀ ਵਿੱਚ ਸੁਧਾਰ ਆਵੇਗਾ ਇਸ ਨਾਲ ਤੁਹਾ਼ਡੀ ਪਰਸਨੈਲਟੀ ਵੀ ਉੱਭਰੇਗੀ।
ਨੌਕਰੀ ਦੀ ਬਜਾਏ ਬਿਜਨਸ-
ਜੇਕਰ ਤੁਸੀਂ ਚਾਹੁੰਦੇ ਹੋ ਤਾਂ ਤੁਹਾਡੇ ਜੀਵਨ ਵਿੱਚ ਪੈਸਾ ਹੋਵੇ ਤਾਂ ਆਪਣੇ ਬੱਚਿਆਂ ਨੂੰ ਨੌਕਰੀ ਦੀ ਬਜਾਏ ਖੁਦ ਦਾ ਬਿਜਨਸ ਕਰਵਾਉਣ ਚਾਹੀਦਾ ਹੈ ਜਿਸ ਨਾਲ ਦੌਲਤ ਵਿੱਚ ਵਾਧਾ ਹੁੰਦਾ ਹੈ।