ਜ਼ਿਲਾ ਪ੍ਰੀਸ਼ਦ ’ਚ ਲਗਾਤਾਰ ਆਪ ਚੱਲ ਰਹੀ ਅੱਗੇ, 347 ਸੀਟਾਂ ’ਚੋਂ ਆਪ ਸਭ ਤੋਂ ਅੱਗੇ
ਆਪ ਜ਼ਿਲਾ ਪ੍ਰੀਸ਼ਦ ਵਿੱਚ ਸਭ ਨੂੂੂਂ ਟੱਕਰ ਦਿਖਾਈ ਦਿੰਦੀ ਨਜ਼ਰ ਆ ਰਹੀ ਹੈ। ਬੀਜੇਪੀ ਦਾ ਹਾਲੇ ਤੱਕ ਖਾਤਾ ਨਹੀਂ ਖੁਲ੍ਹਿਆ ਹੈ।
By : Gurpiar Thind
Update: 2025-12-17 05:49 GMT
ਜ਼ਿਲਾ ਪ੍ਰੀਸ਼ਦ ਦੇ ਤਾਜਾ ਨਤੀਜੇ:
(ਟੋਟਲ ਸੀਟਾਂ 347)
ਜ਼ਿਲਾ ਪ੍ਰੀਸ਼ਦ:
ਆਪ- 37
ਸ਼੍ਰੋਮਣੀ ਅਕਾਲੀ ਦਲ- 15
ਕਾਂਗਰਸ- 16
ਬੀਜੇਪੀ-1
ਅਜਾਦ-1