ਕੇਂਦਰੀ ਖੋਜ ਮਹਿਕਮੇ CSIR ਦੇ ਸਾਬਕਾ ਡਾਇਰੈਕਟਰ ਜਨਰਲ ਗਿਰੀਸ਼ ਸਾਹਨੀ ਦਾ ਇੰਤਕਾਲ

Update: 2024-08-20 01:13 GMT

ਨਵੀਂ ਦਿੱਲੀ: ਭਾਰਤ ਦੇ ਕੇਂਦਰੀ ਖ਼ੋਜ ਵਿਗਿਆਨ ਮਹਿਕਮੇ ਦੇ ਸਾਬਕਾ ਮੁਖੀ ਦਾ ਅਚਾਨਕ ਦਿਹਾਂਤ ਹੋ ਗਿਆ ਹੈ। ਦਰਅਸਲ CSIR ਦੇ ਸਾਬਕਾ ਡਾਇਰੈਕਟਰ ਜਨਰਲ ਗਿਰੀਸ਼ ਸਾਹਨੀ (68), ਜੋ ਕਿ ਕਾਰਡੀਓਵੈਸਕੁਲਰ ਬਿਮਾਰੀਆਂ ਦੇ ਇਲਾਜ ਲਈ ਕਲਾਟ ਬਸਟਰ ਵਿਕਸਿਤ ਕਰਨ ਲਈ ਜਾਣੇ ਜਾਂਦੇ ਹਨ, ਦੀ ਸੋਮਵਾਰ ਨੂੰ ਮੌਤ ਹੋ ਗਈ। 

Tags:    

Similar News