ਗੁਰਦਾਸ ਮਾਨ ਦੇ ਬਚਪਨ ਦਾ ਉਹ ਕਿੱਸਾ...
ਕਿ ਪਾਠ ਕਰਕੇ ਹੀ ਰੋਟੀ ਖਾਣੀ ਹੈ। ਓਹਨਾਂ ਨੂੰ ਰੌਂਦਾ ਦੇਖ ਰਿਸ਼ਤੇਦਾਰਾਂ ਨੇ ਸੋਚਿਆ ਕਿਤੇ ਮੁੰਡੇ ਨੂੰ ਕੁੱਝ ਨਾ ਹੋ ਜਾਵੇ ਫੇਰ ਗੁਟਕਾ ਸਾਹਿਬ ਗੁਆਂਢੀਆਂ ਤੋਂ ਮੰਗਵਾਇਆ
ਗੁਰਦਾਸ ਮਾਨ ਨੂੰ ਜਿੰਨੇ ਮਰਜ਼ੀ ਲੋਕ ਗਾਲਾਂ ਕੱਢਣ ਕਹਿਣ ਕਿ ਡੇਰਿਆਂ ਤੇ ਜਾਣ ਲਾਤੇ ਮੁੰਡੇ ਪਰ ਉਹ ਬਚਪਨ ਤੋਂ ਲੈਕੇ ਹੁਣ ਤੱਕ ਜਪੁਜੀ ਸਾਹਿਬ ਦਾ ਪਾਠ ਕਰਕੇ ਰੋਟੀ ਖਾਂਦੇ ਹਨ।
ਇੱਕ ਵਾਰ ਕਿ ਹੋਇਆ ਬਚਪਨ ਚ ਗੁਰਦਾਸ ਮਾਨ ਆਪਣੇ ਰਿਸ਼ਤੇਦਾਰਾਂ ਦੇ ਘਰ ਆਪਣੀ ਮਾਤਾ ਨਾਲ ਚੱਲੇ ਗਏ ਸਵੇਰੇ ਉੱਠੇ ਗੁਟਕਾ ਸਾਹਿਬ ਮੰਗਿਆ ਪਰ ਉਹਨਾਂ ਦੇ ਗੁਟਕਾ ਸਾਹਿਬ ਨਹੀਂ ਸੀ ਤੇ ਗੁਰਦਾਸ ਮਾਨ ਰੌਂਣ ਲੱਗ ਗਿਆ ਘਰਦੇ ਕਹਿੰਦੇ ਰੋਟੀ ਖਾ ਕਾਕਾ ਪਰ ਓਹਨਾ ਇੱਕ ਜ਼ਿਦ ਹੀ ਫੜੀ ਹੋਈ ਸੀ ਕਿ ਪਾਠ ਕਰਕੇ ਹੀ ਰੋਟੀ ਖਾਣੀ ਹੈ। ਓਹਨਾਂ ਨੂੰ ਰੌਂਦਾ ਦੇਖ ਰਿਸ਼ਤੇਦਾਰਾਂ ਨੇ ਸੋਚਿਆ ਕਿਤੇ ਮੁੰਡੇ ਨੂੰ ਕੁੱਝ ਨਾ ਹੋ ਜਾਵੇ ਫੇਰ ਗੁਟਕਾ ਸਾਹਿਬ ਗੁਆਂਢੀਆਂ ਤੋਂ ਮੰਗਵਾਇਆ,ਗੁਰਦਾਸ ਮਾਨ ਨੇ ਪਾਠ ਕੀਤਾ ਫੇਰ ਰੋਟੀ ਖਾਦੀ।ਉਸ ਨੇ ਉੱਚਾ ਦਰ ਬਾਬੇ ਨਾਨਕ ਦਾ, ਗੁਰ ਕਾ ਦਰਸ਼ਨ ਦੇਖ ਦੇਖ ਜੀਵਾਂ, ਸਰਬੰਸ ਦਾਨੀਆਂ ਜਿਹੇ ਗੀਤ ਗਾਏ।
ਉਹ ਗੁਰਬਾਣੀ ਤੇ ਗੁਰੂਆਂ ਤੋਂ ਉੱਤੇ ਕਿਸੇ ਨੂੰ ਵੀ ਨਹੀਂ ਮੰਨਦਾ।ਹਾਂ ਨੌਕਦਰ ਜਾਂਦਾ ਉਸਦੀ ਨਿੱਜੀ ਜ਼ਿੰਦਗੀ ਹੈ।ਮੈ ਅੱਜ ਤੱਕ ਗੁਰਦਾਸ ਮਾਨ ਨੂੰ ਦੇਖਣ ਜਾ ਮਿਲਣ ਨੌਕੋਦਰ ਨਹੀਂ ਗਿਆ ਫੇਰ ਆਪਾਂ ਕਿਵੇਂ ਕਹਿ ਸਕਦੇ ਹਾਂ ਕਿ ਇਹ ਡੇਰਿਆਂ ਨਾਲ ਜੋੜ ਦਾ? ਗ਼ਲਤ ਆਪਾਂ ਆਪ ਹੀ ਹੁਣੇ ਹਾਂ,ਅਸੀਂ ਕਿਉੰ ਜਾਣੇ ਹਾਂ ਡੇਰਿਆਂ ਤੇ,ਅਸੀਂ ਅਖਾੜਿਆਂ ਤੇ ਕਿਉਂ ਨੀ ਜਾਂਦੇ,ਜਾ ਘਰ ਬੈਠੇ ਕਿਉੰ ਨੀ ਸੁਣ ਸਕਦੇ,ਮਿਲਣਾ ਤੇ ਦੇਖਣਾ ਐਨਾ ਜਰੂਰੀ ਹੋ ਗਿਆ।ਗੁਰਦਾਸ ਮਾਨ ਨੇ 25 ਲੱਖ ਦੀ ਰਾਸ਼ੀ ਹੜ ਪੀੜਤਾਂ ਲਈ ਭੇਜੀ ਹੈ ਤੇ 5 ਲੱਖ ਦੀਆਂ ਦਵਾਈਆਂ ਅਲੱਗ ਤੋਂ ਭੇਜੀਆਂ ਹਨ।ਉਹ ਹਮੇਸ਼ਾ ਪੰਜਾਬ ਨਾਲ ਖੜਦਾ ਆ ਰਿਹਾ ਸੋ ਉਸ ਨੂੰ ਮਾਫ ਕਰੋ।ਵਾਹਿਗੁਰੂ ਦਾ ਜਾਪ ਕਰੋ ਹੜ ਖ਼ਤਮ ਹੋ ਜਾਣ।