ਫ਼ਾਜਿਲਕਾ : ਅੱਜ ਫ਼ਾਜਿਲਕਾ ਕੋਰਟ ਲਾਗੇ ਉਸ ਵੇਲੇ ਗੋਲੀਆਂ ਚੱਲੀਆਂ ਜਦੋ ਕਿਸੇ ਕੇਸ ਵਿਚ ਪੇਸ਼ੀ ਭੁਗਤਨ ਆਏ ਸ਼ਖ਼ਸ ਨੂੰ ਮਾਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਕੁਝ ਨੌਜਵਾਨ ਪੇਸ਼ੀ ਭੁਗਤਨ ਮਗਰੋ ਕਾਰ ਵਿਚ ਜਾ ਰਹੇ ਸਨ ਤਾਂ ਕਿਸੇ ਬਦਮਾਸ਼ਾਂ ਨੇ ਉਨ੍ਹਾਂ ਤੇ ਗੋਲੀਆਂ ਚਲਾ ਦਿੱਤੀਆਂ ਜਿਸ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ ਅਤੇ ਗੱਡੀ ਵੀ ਬੁਰੀ ਤਰ੍ਹਾਂ ਟੁੱਟ ਗਈ।