ਪੰਜਾਬ ਡੀਜੀਪੀ ਵਲੋਂ SSps ਤੇ CPs ਨੂੰ ਹਦਾਇਤ

ਪੁਲਿਸ ਵੱਲੋਂ ਨਸ਼ਾ ਤਸਕਰਾਂ 'ਤੇ ਲਗਾਤਾਰ ਕਰੈਕਡਾਊਨ ਜਾਰੀ।

By :  Gill
Update: 2025-03-27 08:11 GMT

ਚੰਡੀਗੜ੍ਹ – ਪੰਜਾਬ ਦੇ ਡੀਜੀਪੀ ਨੇ ਸਾਰੇ SSPs ਅਤੇ CPs ਨੂੰ ਸਖਤ ਹਦਾਇਤ ਜਾਰੀ ਕੀਤੀਆਂ ਹਨ ਕਿ ਉਹ ਆਪਣੇ-ਆਪਣੇ ਜ਼ਿਲਿਆਂ ਵਿੱਚ ਨਸ਼ਾ ਤਸਕਰਾਂ ਦੀ ਸੂਚੀ ਤਿਆਰ ਕਰਨ।

ਸੂਚੀ ਵਿੱਚ ਇਹ ਵੀ ਦਰਜ ਕੀਤਾ ਜਾਵੇ ਕਿ ਕਿਹੜੇ ਕਿਸਮ ਦੇ ਨਸ਼ੇ ਵਿਕ ਰਹੇ ਹਨ।

ਨਸ਼ਾ ਤਸਕਰੀ ਵਿਰੁੱਧ ਮੁਹਿੰਮ ਨੂੰ ਹੋਰ ਤੇਜ਼ ਕਰਨ ਦੇ ਨਿਰਦੇਸ਼।

ਪੁਲਿਸ ਵੱਲੋਂ ਨਸ਼ਾ ਤਸਕਰਾਂ 'ਤੇ ਲਗਾਤਾਰ ਕਰੈਕਡਾਊਨ ਜਾਰੀ।

ਪੰਜਾਬ ਸਰਕਾਰ ਨੇ ਨਸ਼ੇ ਖਿਲਾਫ਼ ਜੰਗ ਨੂੰ ਹੋਰ ਤਿੱਖਾ ਕਰਨ ਦਾ ਐਲਾਨ ਕੀਤਾ ਹੈ।

Tags:    

Similar News