Punjab Cabine ਵਿੱਚ ਵੱਡਾ ਫੇਰਬਦਲ: ਦੋ ਮੰਤਰੀਆਂ ਦੇ ਵਿਭਾਗ ਬਦਲੇ ਗਏ

By :  Gill
Update: 2026-01-08 12:16 GMT

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਕੈਬਨਿਟ ਵਿੱਚ ਦੋ ਮੰਤਰੀਆਂ ਦੇ ਵਿਭਾਗਾਂ ਵਿੱਚ ਵੱਡਾ ਫੇਰਬਦਲ ਕੀਤਾ ਗਿਆ ਹੈ:

ਸੰਜੀਵ ਅਰੋੜਾ ਨੂੰ ਲੋਕਲ ਬਾਡੀਜ਼ ਵਿਭਾਗ ਮਿਲਿਆ ਹੈ।

ਡਾ: ਰਵਜੋਤ ਸਿੰਘ ਨੂੰ ਐਨਆਰਆਈ (NRI) ਵਿਭਾਗ ਦਿੱਤਾ ਗਿਆ ਹੈ।

Similar News