ਗਾਜ਼ਾ ਵਿੱਚ ਇਜ਼ਰਾਇਲੀ ਫੌਜ ਦਾ ਹਵਾਈ ਹਮਲਾ, 14 ਫਲਸਤੀਨੀ ਮਾਰੇ ਗਏ

Update: 2024-09-10 02:25 GMT

ਗਾਜ਼ਾ : ਗਾਜ਼ਾ ਵਿੱਚ ਇਜ਼ਰਾਇਲੀ ਫੌਜ ਦਾ ਹਵਾਈ ਹਮਲਾ ਜਾਰੀ ਹੈ। ਹਮਾਸ ਮੀਡੀਆ ਨੇ ਮੰਗਲਵਾਰ ਸਵੇਰੇ ਕਿਹਾ ਕਿ ਦੱਖਣੀ ਗਾਜ਼ਾ ਪੱਟੀ ਦੇ ਖਾਨ ਯੂਨਿਸ ਵਿੱਚ ਇੱਕ ਤੰਬੂ ਉੱਤੇ ਇਜ਼ਰਾਈਲੀ ਹਵਾਈ ਹਮਲੇ ਵਿੱਚ ਘੱਟੋ ਘੱਟ 14 ਫਲਸਤੀਨੀ ਮਾਰੇ ਗਏ।

ਇਜ਼ਰਾਇਲੀ ਫੌਜ ਨੇ ਕਿਹਾ ਕਿ ਉਸ ਨੇ ਹਮਾਸ ਦੇ ਕਮਾਂਡ ਸੈਂਟਰ ਨੂੰ ਨਿਸ਼ਾਨਾ ਬਣਾਇਆ। ਗਾਜ਼ਾ ਸਿਵਲ ਐਮਰਜੈਂਸੀ ਸੇਵਾ ਨੇ ਕਿਹਾ ਕਿ ਘੱਟੋ-ਘੱਟ 20 ਤੰਬੂਆਂ ਨੂੰ ਅੱਗ ਲੱਗ ਗਈ ਅਤੇ ਮਿਜ਼ਾਈਲਾਂ ਨੇ 9 ਮੀਟਰ ਡੂੰਘੇ ਟੋਏ ਛੱਡ ਦਿੱਤੇ।

Tags:    

Similar News