ਸਾਬਕਾ ਮੰਤਰੀ ਪ੍ਰੋਫੈਸਰ ਕਿਰਨਪਾਲ ਸਿੰਘ ਦਾ ਦੇਹਾਂਤ

By :  Gill
Update: 2024-10-21 07:40 GMT

ਮੇਰਠ : ਉੱਤਰ ਪ੍ਰਦੇਸ਼ ਦੇ ਸਾਬਕਾ ਮੰਤਰੀ ਪ੍ਰੋਫੈਸਰ ਕਿਰਨਪਾਲ ਸਿੰਘ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ ਮੇਰਠ ਦੇ ਇੱਕ ਹਸਪਤਾਲ ਵਿੱਚ ਆਖਰੀ ਸਾਹ ਲਿਆ। ਉਹ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਸਨ।

ਉਹ ਉੱਤਰ ਪ੍ਰਦੇਸ਼ ਵਿੱਚ ਮੁਲਾਇਮ ਸਿੰਘ ਯਾਦਵ ਦੀ ਸਰਕਾਰ ਵਿੱਚ ਬੁਨਿਆਦੀ ਸਿੱਖਿਆ ਮੰਤਰੀ ਸਨ। ਬੁਲੰਦਸ਼ਹਿਰ ਦੀ ਅਗੁਤਾ ਸੀਟ ਤੋਂ 5 ਵਾਰ ਵਿਧਾਇਕ ਚੁਣੇ ਗਏ। ਰਾਸ਼ਟਰੀ ਲੋਕ ਦਲ ਵਿਚ ਰਾਸ਼ਟਰੀ ਸਕੱਤਰ ਸੀ। ਕਿਰਨਪਾਲ ਬੁਲੰਦਸ਼ਹਿਰ ਦੇ ਪਿੰਡ ਧਮੇਡਾ ਕੀਰਤ ਦਾ ਰਹਿਣ ਵਾਲਾ ਸੀ।

Tags:    

Similar News