ਐਲੋਨ ਮਸਕ ਦਾ ਸਟਾਰਸ਼ਿਪ ਰਾਕੇਟ ਕਰੈਸ਼ – Video

ਜਨਵਰੀ 2025 ਵਿੱਚ ਵੀ ਇੱਕ ਸਟਾਰਸ਼ਿਪ ਰਾਕੇਟ ਕੈਰੇਬੀਅਨ ਸਾਗਰ ‘ਤੇ ਫਟ ਗਿਆ ਸੀ।

By :  Gill
Update: 2025-03-07 01:22 GMT

👉 ਸਟਾਰਸ਼ਿਪ ਰਾਕੇਟ ਕਰੈਸ਼

ਐਲੋਨ ਮਸਕ ਦੀ ਕੰਪਨੀ ਸਪੇਸਐਕਸ ਦਾ ਸਟਾਰਸ਼ਿਪ ਰਾਕੇਟ ਕਰੈਸ਼ ਹੋ ਗਿਆ।

ਰਾਕੇਟ ਦਾ ਮਲਬਾ ਸਮੁੰਦਰ ਵਿੱਚ ਡਿੱਗ ਗਿਆ, ਜੋ ਬਹਾਮਾਸ ਅਤੇ ਫਲੋਰੀਡਾ ਤੱਕ ਫੈਲ ਗਿਆ।

ਲੋਕਾਂ ਨੇ ਆਪਣੇ ਅੱਖਾਂ ਨਾਲ ਮਲਬੇ ਨੂੰ ਅਸਮਾਨ ਤੋਂ ਡਿੱਗਦੇ ਹੋਏ ਦੇਖਿਆ।

👉 ਟੈਸਟ ਦੀ ਅਸਫਲਤਾ

ਇਹ ਸਪੇਸਐਕਸ ਸਟਾਰਸ਼ਿਪ ਦਾ 8ਵਾਂ ਟੈਸਟ ਸੀ, ਜੋ ਅਸਫਲ ਰਹਿਆ।

ਕਰੈਸ਼ ਦੌਰਾਨ ਲਾਂਚ ਪੈਡ ‘ਤੇ ਵਾਪਸੀ ਸਮੇਂ ਬੂਸਟਰ ਨੂੰ ਅੱਗ ਲੱਗ ਗਈ।

👉 ਸਟਾਰਸ਼ਿਪ ਦੀ ਮਹੱਤਤਾ

ਸਟਾਰਸ਼ਿਪ ਨੂੰ ਹੁਣ ਤੱਕ ਦਾ ਸਭ ਤੋਂ ਸ਼ਕਤੀਸ਼ਾਲੀ ਰਾਕੇਟ ਮੰਨਿਆ ਜਾਂਦਾ ਹੈ।

ਇਹ ਰਾਕੇਟ 4 ਡਮੀ ਸਟਾਰਲਿੰਕ ਸੈਟੇਲਾਈਟਾਂ ਨੂੰ ਪੁਲਾੜ ਵਿੱਚ ਭੇਜਣ ਅਤੇ ਵਾਪਸ ਆਉਣ ਲਈ ਤਿਆਰ ਕੀਤਾ ਗਿਆ ਸੀ।

ਕਰੈਸ਼ ਕਾਰਨ ਐਲੋਨ ਮਸਕ ਦੀਆਂ ਭਵਿੱਖ ਯੋਜਨਾਵਾਂ ਤੇ ਸਪੇਸਐਕਸ ਦੇ ਪ੍ਰੋਜੈਕਟਾਂ ਨੂੰ ਵੱਡਾ ਝਟਕਾ ਲੱਗਿਆ।

👉 ਪਿਛਲੇ ਅਸਫਲ ਪ੍ਰਯੋਗ

ਜਨਵਰੀ 2025 ਵਿੱਚ ਵੀ ਇੱਕ ਸਟਾਰਸ਼ਿਪ ਰਾਕੇਟ ਕੈਰੇਬੀਅਨ ਸਾਗਰ ‘ਤੇ ਫਟ ਗਿਆ ਸੀ।

ਉਸਦਾ ਮਲਬਾ ਤੁਰਕਸ ਅਤੇ ਕੈਕੋਸ ਟਾਪੂਆਂ ‘ਤੇ ਡਿੱਗਿਆ, ਜਿਸਨੂੰ ਲੋਕਾਂ ਨੇ ਦੇਖਿਆ।

Tags:    

Similar News