ਪਾਕਿਸਤਾਨੀ ਫੌਜ 'ਤੇ ਵੱਡਾ ਹਮਲਾ, 6 ਫੌਜੀਆਂ ਦੀ ਮੌਤ

Update: 2024-09-20 10:09 GMT

ਵਜ਼ੀਰਿਸਤਾਨ : ਦੱਖਣੀ ਵਜ਼ੀਰਿਸਤਾਨ 'ਚ ਪਾਕਿਸਤਾਨੀ ਫੌਜ 'ਤੇ ਵੱਡਾ ਹਮਲਾ ਹੋਇਆ ਹੈ, ਜਿਸ 'ਚ 6 ਫੌਜੀਆਂ ਦੀ ਮੌਤ ਹੋ ਗਈ ਹੈ ਅਤੇ ਕਈ ਗੰਭੀਰ ਜ਼ਖਮੀ ਹੋ ਗਏ ਹਨ। ਤਹਿਰੀਕ-ਏ-ਤਾਲਿਬਾਨ (ਟੀਟੀਪੀ) ਨੇ ਇਸ ਅੱਤਵਾਦੀ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਪਾਕਿਸਤਾਨੀ ਮੀਡੀਆ ਦੀ ਰਿਪੋਰਟ ਮੁਤਾਬਕ ਟੀਟੀਪੀ ਦੇ ਲੜਾਕਿਆਂ ਨੇ ਅੱਪਰ ਸਾਊਥ ਵਜ਼ੀਰਿਸਤਾਨ 'ਚ ਲੱਧਾ ਨੇੜੇ ਪਾਕਿਸਤਾਨੀ ਫੌਜ ਦੀ ਚੌਕੀ 'ਤੇ ਅੱਤਵਾਦੀ ਹਮਲਾ ਕੀਤਾ ਹੈ।

Tags:    

Similar News