ਬਾਗ਼ੀ ਅਕਾਲੀ ਧੜੇ ਵਲੋਂ ਬੀਬੀ ਜਗੀਰ ਕੌਰ ਲੜਨਗੇ ਐਸ ਜੀ ਪੀ ਸੀ ਪ੍ਰਧਾਨ ਦੀ ਚੋਣ

Update: 2024-10-18 10:22 GMT

ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਦੀਆਂ ਮੁਸੀਬਤਾਂ ਤਾਂ ਬਹੁਤ ਦੇਰ ਤੋਂ ਚਲ ਰਹੀਆਂ ਹਨ। ਹਾਲੇ ਕੁੱਝ ਦੇਰ ਪਹਿਲਾਂ ਏਸੇ ਅਕਾਲੀ ਦੱਲ ਵਿਚੋ ਵੱਖ ਹੋ ਕੇ ਬਾਗੀ ਅਕਾਲੀ ਧੜਾ ਬਣਿਆ ਸੀ ਜਿਸ ਵਿਚ ਚੰਦੂਮਾਜਰਾ ਅਤੇ ਜਗੀਰ ਕੌਰ ਸਣੇ ਹੋਰ ਵੀ ਕਈ ਸੀਨੀਅਰ ਅਕਾਲੀ ਲੀਡਰ ਸ਼ਾਮਲ ਹਨ।

ਹੁਣ ਇਸ ਧੜੇ ਨੇ ਐਲਾਨ ਕੀਤਾ ਹੈ ਕਿ ਬੀਬੀ ਜਗੀਰ ਕੌਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਨਗੇ।

Tags:    

Similar News