ਬਠਿੰਡਾ: AK47 ਦੀ ਨੋਕ 'ਤੇ ਲੁੱਟ, 6 ਗ੍ਰਿਫ਼ਤਾਰ, 2 ਫੌਜੀ ਵੀ ਸ਼ਾਮਲ
➡ ਸੀਸੀਟੀਵੀ 'ਚ ਕੈਦ – ਲੁੱਟ ਦੀ ਪੂਰੀ ਘਟਨਾ ਹੋਟਲ ਦੇ ਸੀਸੀਟੀਵੀ ਵਿੱਚ ਆਈ;
➡ ਘਟਨਾ ਦਾ ਸਥਾਨ – ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ, ਹੋਟਲ ਗ੍ਰੀਨ
➡ ਕਿਵੇਂ ਹੋਈ ਲੁੱਟ? – 6 ਨਕਾਬਪੋਸ਼ ਹੋਟਲ ਵਿੱਚ ਦਾਖਲ ਹੋਏ, 8,500 ਰੁਪਏ ਅਤੇ ਮੋਬਾਈਲ ਫੋਨ ਲੁੱਟੇ
➡ ਸੀਸੀਟੀਵੀ 'ਚ ਕੈਦ – ਲੁੱਟ ਦੀ ਪੂਰੀ ਘਟਨਾ ਹੋਟਲ ਦੇ ਸੀਸੀਟੀਵੀ ਵਿੱਚ ਆਈ
#WATCH | Bathinda, Punjab: An encounter broke out between miscreants and Punjab police in the Bhucho Mandi area of the Bathinda district.
— ANI (@ANI) March 14, 2025
Bathinda SP Narinder Singh says, "On March 11, unknown miscreants looted money and mobile from the owner of Hotel Green... We formed several… pic.twitter.com/euaafGCB0t
➡ ਪੁਲਿਸ ਕਾਰਵਾਈ –
ਪੁਲਿਸ ਨੇ ਤੁਰੰਤ ਮੁਲਜ਼ਮਾਂ ਨੂੰ ਖੋਜਣ ਲਈ ਕਾਰਵਾਈ ਕੀਤੀ
ਬਦਮਾਸ਼ਾਂ ਨੇ ਪੁਲਿਸ 'ਤੇ AK-47 ਨਾਲ ਗੋਲੀਬਾਰੀ ਕੀਤੀ
ਪੁਲਿਸ ਨੇ ਵੀ ਜਵਾਬੀ ਗੋਲੀਬਾਰੀ ਕੀਤੀ
➡ ਗ੍ਰਿਫ਼ਤਾਰੀ – 6 ਅਪਰਾਧੀ ਗ੍ਰਿਫ਼ਤਾਰ, 2 ਫੌਜੀ ਵੀ ਸ਼ਾਮਲ
➡ AK-47 ਬਰਾਮਦ –
ਇੱਕ ਫੌਜੀ ਨੇ ਡਿਊਟੀ ਦੌਰਾਨ AK-47 ਚੋਰੀ ਕੀਤੀ
ਬਠਿੰਡਾ ਪੁਲਿਸ ਨੇ ਹਥਿਆਰ ਬਰਾਮਦ ਕੀਤਾ
➡ ਦੋਸ਼ੀ ਜ਼ਖਮੀ – ਮੁਕਾਬਲੇ ਦੌਰਾਨ ਇੱਕ ਦੋਸ਼ੀ ਸਤਵੰਤ ਸਿੰਘ ਦੀ ਲੱਤ ਵਿੱਚ ਗੋਲੀ ਲੱਗੀ, ਹਸਪਤਾਲ ਵਿੱਚ ਦਾਖਲ
➡ ਜਾਂਚ ਜਾਰੀ – ਪੁਲਿਸ ਵਲੋਂ ਲੁੱਟ ਅਤੇ ਅਸਲਾ ਐਕਟ ਤਹਿਤ ਮਾਮਲਾ ਦਰਜ, ਹੋਰ ਜਾਂਚ ਜਾਰੀ