Breaking News : ਹਮਦਰਦ ਟੀਵੀ ਦੇ ਚੰਡੀਗੜ੍ਹ ਦਫ਼ਤਰ ਤੇ ਹਮਲਾ

ਇਸ ਹਮਲੇ ਵਿਚ ਦਫ਼ਤਰ ਦੇ ਮੁਲਾਜ਼ਮ ਗੁਰਪਿਆਰ ਸਿੰਘ ਨੂੰ ਇਹ ਹਮਲਾ ਕਰਨ ਵਾਲੇ ਚੁੱਕ ਕੇ ਆਪਣੇ ਨਾਲ ਲੈ ਗਏ ਹਨ।

By :  Gill
Update: 2025-11-04 13:03 GMT

ਚੰਡੀਗੜ੍ਹ : ਹਮਦਰਦ ਮੀਡੀਆ ਗਰੁੱਪ ਟੀਵੀ ਦੇ ਚੰਡੀਗੜ੍ਹ ਲਾਗੇ, ਨਵਾਂ ਗਾਓ ਸਥਿਤ ਦਫ਼ਤਰ ਉਪਰ ਹਮਲਾ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਹਮਲਾ ਕੁਝ ਅਖੌਤੀ ਨਿਹੰਗਾਂ ਨੇ ਕੀਤਾ ਹੈ। ਇਸ ਹਮਲੇ ਵਿਚ ਦਫ਼ਤਰ ਦੇ ਮੁਲਾਜ਼ਮ ਗੁਰਪਿਆਰ ਸਿੰਘ ਨੂੰ ਇਹ ਹਮਲਾ ਕਰਨ ਵਾਲੇ ਚੁੱਕ ਕੇ ਆਪਣੇ ਨਾਲ ਲੈ ਗਏ ਹਨ।




 


Tags:    

Similar News