ਆਪ ਪੰਜਾਬ ਦੇ ਲੀਡਰ ਦਲਬੀਰ ਗੋਲਡੀ ਨੇ ਛੱਡੀ ਆਮ ਆਦਮੀ ਪਾਰਟੀ
ਕਿਹਾ, ਮੈ 6 ਮਹੀਨਿਆਂ ਤੋਂ ਘਰ ਬੈਠਾ ਹਾਂ
ਮੈ ਹੁਣ 2027 ਵਿਚ ਧੂਰੀ ਤੋਂ ਚੋਣ ਲੜਾਂਗਾ
ਕਿਹਾ, ਕਾਂਗਰਸ ਛੱਡਣਾ ਮੇਰੀ ਗਲਤੀ ਸੀ
ਜੇ ਮੈਨੂੰ ਕਾਂਗਰਸ ਟਿਕਟ ਦਵੇਗੀ ਤਾਂ ਕਾਂਗਰਸ ਵਲੋਂ ਚੋਣ ਲੜਾਂਗਾ
ਜੇ ਮੈਨੂੰ ਮੁੱਖ ਮੰਤਰੀ ਭਗਵੰਤ ਮਾਨ ਵਿਰੁਧ ਚੋਣ ਲੜਨੀ ਪਈ ਤਾਂ ਉਹ ਵੀ ਲੜਾਂਗਾ