ਪੰਚਾਈਤ ਸੰਮਤੀ ਦੀਆਂ ਚੋਣਾਂ ਦੀ ਗਿਣਤੀ ’ਚ ਆਪ ਅੱਗੇ
ਆਪ ਨੇ ਗੱਡੇ ਝੰਡੇ ਟੋਟਲ 2838 ਸੀਟਾਂ ਵਿੱਚੋ ਆਪ ਚੱਲ ਰਹੀ ਹੈ ਅੱਗੇ
By : Gurpiar Thind
Update: 2025-12-17 05:41 GMT
ਤਾਜਾ ਨਤੀਜੇ (ਟੋਟਲ ਉਮੀਦਵਾਰ 2838)
ਪੰਚਾਇਤ ਸੰਮਤੀ:
ਆਪ- 425
ਸ਼੍ਰੋਮਣੀ ਅਕਾਲੀ ਦਲ- 91
ਕਾਂਗਰਸ- 84
ਬੀਜੇਪੀ- 03
Other- 49