Breaking : ਅਨਮੋਲ ਗਗਨ ਮਾਨ ਨੇ MLA ਦੇ ਅਹੁੱਦੇ ਤੋਂ ਕਿਉਂ ਦਿੱਤਾ ਅਸਤੀਫ਼ਾ ?

ਉਨ੍ਹਾਂ ਇਸ ਦਾ ਕਾਰਨ ਦੱਸਿਆ ਕਿ ਮੇਰਾ ਦਿਲ ਭਾਰੀ ਹੈ ਅਤੇ ਮੈ ਹੁਣ ਸਿਆਸਤ ਛੱਡਣ ਦਾ ਫ਼ੈਸਲਾ ਕੀਤਾ ਹੈ।

By :  Gill
Update: 2025-07-19 09:21 GMT

ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਐਮ ਐਲ ਏ ਅਤੇ ਸਾਬਕਾ ਮੰਤਰੀ ਅਨਮੋਲ ਗਗਨ ਮਾਨ ਨੇ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ ਟਵੀਟ ਕਰ ਕੇ ਕਿਹਾ ਕਿ ਮੈ ਆਪਣੇ ਐਮ ਐਲ ਏ ਦੇ ਅਹੁੱਦੇ ਤੋਂ ਅਸਤੀਫ਼ਾ ਦੇ ਰਹੀ ਹਾਂ।

ਉਨ੍ਹਾਂ ਇਸ ਦਾ ਕਾਰਨ ਦੱਸਿਆ ਕਿ ਮੇਰਾ ਦਿਲ ਭਾਰੀ ਹੈ ਅਤੇ ਮੈ ਹੁਣ ਸਿਆਸਤ ਛੱਡਣ ਦਾ ਫ਼ੈਸਲਾ ਕੀਤਾ ਹੈ।

ਇਹ ਵੀ ਕਿਹਾ ਕਿ ਮੇਰੀਆਂ ਸ਼ੁੱਭ ਕਾਮਨਾਵਾਂ ਪਾਰਟੀ ਨਾਲ ਹੈ। ਦਰਅਸਲ ਗਗਨ ਮਾਨ ਪਹਿਲਾਂ ਮੰਤਰੀ ਸਨ। ਪਰ ਕਿਸੇ ਕਾਰਨ ਕਰ ਕੇ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਮੰਤਰੀ ਦੇ ਅਹੁੱਦੇ ਤੋ ਹਟਾ ਦਿੱਤਾ ਸੀ। ਇਵੇ ਲੱਗਦਾ ਹੈਕਿ ਕਿਤੇ ਨਾ ਕਿਤੇ ਗਗਨ ਮਾਨ ਦੇ ਮਨ ਵਿਚ ਰੰਝ ਹੋਵੇਗਾ ਜਿਸ ਦੇ ਰੋਸ ਵਜੋ ਉਨ੍ਹਾਂ ਅੱਜ ਅਸਤੀਫ਼ਾ ਦੇ ਦਿੱਤਾ ਹੈ।


Tags:    

Similar News