ਲੁਧਿਆਣਾ-ਫਰੀਦਕੋਟ ਵਿਚ ਜਾਰੀ ਹੋਇਆ Red Alert

By :  Gill
Update: 2025-05-10 08:55 GMT

ਪੰਜਾਬ ਵਿਚ ਲੁਧਿਆਣਾ ਅਤੇ ਫ਼ਰੀਦਕੋਟ ਵਿਚ ਡੀਸੀ ਨੇ ਹੁਕਮ ਦਿੱਤੇ ਹਨ ਕਿ ਜੰਗ ਦੇ ਆਸਾਰ ਕਾਰਨ ਲੋਕ ਘਰਾਂ ਅੰਦਰ ਹੀ ਰਹਿਣ, ਪਹਿਲਾਂ ਖ਼ਤਰੇ ਸਬੰਧੀ ਰੈਡ ਅਲਰਟ ਜਾਰੀ ਕੀਤਾ ਗਿਆ ਅਤੇ ਫਿਰ ਕੁਝ ਦੇਰ ਬਾਅਦ ਇਸ ਅਲਰਟ ਨੂੰ ਹਟਾ ਵੀ ਦਿੱਤਾ ਗਿਆ।

ਪਰ ਕੁੱਝ ਦੇਰ ਬਾਅਦ ਡੀਸੀ ਨੇ ਹੀ ਰੈਡ ਅਲਰਟ ਹਟਾ ਕੇ ਹਰਾ ਅਲਰਟ ਜਾਰੀ ਰੱਖਿਆ। 

Tags:    

Similar News