Begin typing your search above and press return to search.

ਬਿਆਸ ਦੇ ਕਲੇਰ ਘੁਮਾਣ ਪਿੰਡ ਦਾ ਨੌਜਵਾਨ ਨਿਊਜੀਲੈਂਡ ਪੁਲਿਸ ’ਚ ਭਰਤੀ ਹੋਇਆ

ਰਈਆ,23 ਸਤੰਬਰ, ਹ.ਬ. : ਪੰਜਾਬੀਆਂ ਨੇ ਅਪਣੀ ਮਿਹਨਤ ਦੇ ਦਮ ’ਤੇ ਦੇਸ਼-ਵਿਦੇਸ਼ ਵਿਚ ਅਪਣਾ ਅਤੇ ਪੰਜਾਬ ਦਾ ਨਾਂ ਰੋਸ਼ਨ ਕੀਤਾ ਹੈ। ਇਸੇ ਤਰ੍ਹਾਂ ਵਿਦੇਸ਼ ਵਿਚ ਅਪਣੀ ਮਿਹਨਤ ਦੇ ਦਮ ’ਤੇ ਰਈਆ ਦੇ ਨਜ਼ਦੀਕ ਪਿੰਡ ਕਲੇਰ ਘੁਮਾਣ ਦੇ ਇੱਕ ਨੌਜਵਾਨ ਨੇ ਨਿਊਜੀਲੈਂਡ ਦੀ ਪੁਲਿਸ ਵਿਚ ਸ਼ਾਮਲ ਹੋ ਕੇ ਪਿੰਡ ਅਤੇ ਪੰਜਾਬ ਦਾ ਨਾਂ ਰੋਸ਼ਨ ਕੀਤਾ ਹੈ। […]

ਬਿਆਸ ਦੇ ਕਲੇਰ ਘੁਮਾਣ ਪਿੰਡ ਦਾ ਨੌਜਵਾਨ ਨਿਊਜੀਲੈਂਡ ਪੁਲਿਸ ’ਚ ਭਰਤੀ ਹੋਇਆ
X

Hamdard Tv AdminBy : Hamdard Tv Admin

  |  23 Sept 2023 1:12 AM GMT

  • whatsapp
  • Telegram


ਰਈਆ,23 ਸਤੰਬਰ, ਹ.ਬ. : ਪੰਜਾਬੀਆਂ ਨੇ ਅਪਣੀ ਮਿਹਨਤ ਦੇ ਦਮ ’ਤੇ ਦੇਸ਼-ਵਿਦੇਸ਼ ਵਿਚ ਅਪਣਾ ਅਤੇ ਪੰਜਾਬ ਦਾ ਨਾਂ ਰੋਸ਼ਨ ਕੀਤਾ ਹੈ। ਇਸੇ ਤਰ੍ਹਾਂ ਵਿਦੇਸ਼ ਵਿਚ ਅਪਣੀ ਮਿਹਨਤ ਦੇ ਦਮ ’ਤੇ ਰਈਆ ਦੇ ਨਜ਼ਦੀਕ ਪਿੰਡ ਕਲੇਰ ਘੁਮਾਣ ਦੇ ਇੱਕ ਨੌਜਵਾਨ ਨੇ ਨਿਊਜੀਲੈਂਡ ਦੀ ਪੁਲਿਸ ਵਿਚ ਸ਼ਾਮਲ ਹੋ ਕੇ ਪਿੰਡ ਅਤੇ ਪੰਜਾਬ ਦਾ ਨਾਂ ਰੋਸ਼ਨ ਕੀਤਾ ਹੈ।

ਨਿਊਜ਼ੀਲੈਂਡ ਪੁਲਿਸ ਵਿਚ ਭਰਤੀ ਹੋ ਇਹ ਸਾਬਤ ਕੀਤਾ ਹੈ ਕਿ ਕੜੀ ਮਿਹਨਤ ਕਰਕੇ ਕੋਈ ਵੀ ਵਿਅਕਤੀ ਅਪਣੇ ਸਪਨੇ ਪੂਰੇ ਕਰ ਸਕਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਉਕਤ ਨੌਜਵਾਨ ਦੇ ਚਾਚਾ ਸਰਬਜੀਤ ਸਿੰਘ ਨੇ ਦੱਸਿਆ ਕਿ ਮੇਰਾ ਭਤੀਜਾ ਵਿਕਰਮਜੀਤ ਸਿੰਘ ਪੁੱਤਰ ਸੁਖਦੇਵ ਸਿੰਘ 2017 ਵਿਚ ਪੜ੍ਹਾਈ ਕਰਨ ਲਈ ਨਿਊਜੀਲੈਂਡ ਗਿਆ ਸੀ,

ਉਥੇ ਉਸ ਨੇ ਸਖਤ ਮਿਹਨਤ ਕਰਕੇ ਪੀਆਰ ਪ੍ਰਾਪਤ ਕੀਤੀ ਤੇ ਹੁਣ ਉਥੇ ਦੀ ਪੁਲਿਸ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ ਗਈਆਂ। ਇਸ ’ਤੇ ਉਹ ਸਾਰੇ ਟੈਸਟ ਪਾਸ ਕਰ ਕੇ ਪੁਲਿਸ ਲਈ ਚੁਣਿਆ ਗਿਆ।

Next Story
ਤਾਜ਼ਾ ਖਬਰਾਂ
Share it