Begin typing your search above and press return to search.

ਹਮਸਫਰ ਐਕਸਪ੍ਰੈੱਸ ਵਿਚ ਅਚਾਨਕ ਲੱਗੀ ਅੱਗ, ਵੇਖੋ ਵੀਡੀਓ

ਵਲਸਾਡ : ਗੁਜਰਾਤ ਦੇ ਤਿਰੂਚਿਰਾਪੱਲੀ ਅਤੇ ਸ਼੍ਰੀ ਗੰਗਾਨਗਰ ਦੇ ਵਿਚਕਾਰ ਚੱਲ ਰਹੀ ਹਮਸਫਰ ਐਕਸਪ੍ਰੈਸ ਵਿੱਚ ਅੱਗ ਲੱਗ ਗਈ। ਅੱਗ ਲੱਗਣ ਤੋਂ ਬਾਅਦ ਟਰੇਨ 'ਚੋਂ ਧੂੰਏਂ ਦੇ ਬੱਦਲ ਉੱਠਣ ਲੱਗੇ। ਜਾਣਕਾਰੀ ਮੁਤਾਬਕ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ। ਇਹ ਘਟਨਾ ਵਲਸਾਡ ਜ਼ਿਲ੍ਹੇ ਦੀ ਹੈ। ਜਾਣਕਾਰੀ ਮੁਤਾਬਕ ਤਿਰੂਚਿਰਾਪੱਲੀ ਜੰਕਸ਼ਨ ਤੋਂ ਸ਼੍ਰੀ ਗੰਗਾਨਗਰ ਜੰਕਸ਼ਨ ਜਾਣ […]

ਹਮਸਫਰ ਐਕਸਪ੍ਰੈੱਸ ਵਿਚ ਅਚਾਨਕ ਲੱਗੀ ਅੱਗ, ਵੇਖੋ ਵੀਡੀਓ
X

Editor (BS)By : Editor (BS)

  |  23 Sept 2023 11:45 AM IST

  • whatsapp
  • Telegram

ਵਲਸਾਡ : ਗੁਜਰਾਤ ਦੇ ਤਿਰੂਚਿਰਾਪੱਲੀ ਅਤੇ ਸ਼੍ਰੀ ਗੰਗਾਨਗਰ ਦੇ ਵਿਚਕਾਰ ਚੱਲ ਰਹੀ ਹਮਸਫਰ ਐਕਸਪ੍ਰੈਸ ਵਿੱਚ ਅੱਗ ਲੱਗ ਗਈ। ਅੱਗ ਲੱਗਣ ਤੋਂ ਬਾਅਦ ਟਰੇਨ 'ਚੋਂ ਧੂੰਏਂ ਦੇ ਬੱਦਲ ਉੱਠਣ ਲੱਗੇ। ਜਾਣਕਾਰੀ ਮੁਤਾਬਕ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ। ਇਹ ਘਟਨਾ ਵਲਸਾਡ ਜ਼ਿਲ੍ਹੇ ਦੀ ਹੈ। ਜਾਣਕਾਰੀ ਮੁਤਾਬਕ ਤਿਰੂਚਿਰਾਪੱਲੀ ਜੰਕਸ਼ਨ ਤੋਂ ਸ਼੍ਰੀ ਗੰਗਾਨਗਰ ਜੰਕਸ਼ਨ ਜਾਣ ਵਾਲੀ ਟਰੇਨ ਨੰਬਰ 22498 ਦੀ ਪਾਵਰ ਕਾਰ/ਬ੍ਰੇਕ ਵੈਨ ਕੋਚ 'ਚ ਅੱਗ ਅਤੇ ਧੂੰਆਂ ਦੇਖਿਆ ਗਿਆ। ਧੂੰਏਂ ਦਾ ਗੁਬਾਰ ਦੇਖ ਕੇ ਦਹਿਸ਼ਤ ਫੈਲ ਗਈ। ਨਾਲ ਲੱਗਦੇ ਕੋਚ ਦੇ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਉਤਾਰ ਲਿਆ ਗਿਆ।ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ।

Next Story
ਤਾਜ਼ਾ ਖਬਰਾਂ
Share it