Begin typing your search above and press return to search.

ਦੋਸਤਾਂ ਨਾਲ ਗਏ ਗੱਭਰੂ ਨਾਲ ਵਾਪਰ ਗਿਆ ਦਰਦਨਾਕ ਭਾਣਾ

ਲੁਧਿਆਣਾ : ਲੁਧਿਆਣਾ 'ਚ ਆਪਣੀ ਦਾਦੀ ਦੇ ਘਰ ਦੋਸਤਾਂ ਨਾਲ ਨਹਿਰ 'ਚ ਨਹਾਉਣ ਗਿਆ ਨੌਜਵਾਨ ਪਾਣੀ 'ਚ ਡੁੱਬ ਗਿਆ। ਜਦੋਂ ਨੌਜਵਾਨ ਪਾਣੀ 'ਚੋਂ ਬਾਹਰ ਨਾ ਆਇਆ ਤਾਂ ਉਸ ਦੇ ਦੋਸਤਾਂ ਨੇ ਉਸ ਦੇ ਮਾਮੇ ਨੂੰ ਫੋਨ ਕਰਕੇ ਸੂਚਨਾ ਦਿੱਤੀ। ਇਸ ਤੋਂ ਬਾਅਦ ਪੁਲਿਸ ਵੀ ਮੌਕੇ 'ਤੇ ਪਹੁੰਚ ਗਈ। ਗੋਤਾਖੋਰਾਂ ਦੀ ਮਦਦ ਨਾਲ ਨੌਜਵਾਨ ਦੀ ਭਾਲ […]

ਦੋਸਤਾਂ ਨਾਲ ਗਏ ਗੱਭਰੂ ਨਾਲ ਵਾਪਰ ਗਿਆ ਦਰਦਨਾਕ ਭਾਣਾ
X

Editor (BS)By : Editor (BS)

  |  15 Sept 2023 1:25 PM IST

  • whatsapp
  • Telegram

ਲੁਧਿਆਣਾ : ਲੁਧਿਆਣਾ 'ਚ ਆਪਣੀ ਦਾਦੀ ਦੇ ਘਰ ਦੋਸਤਾਂ ਨਾਲ ਨਹਿਰ 'ਚ ਨਹਾਉਣ ਗਿਆ ਨੌਜਵਾਨ ਪਾਣੀ 'ਚ ਡੁੱਬ ਗਿਆ। ਜਦੋਂ ਨੌਜਵਾਨ ਪਾਣੀ 'ਚੋਂ ਬਾਹਰ ਨਾ ਆਇਆ ਤਾਂ ਉਸ ਦੇ ਦੋਸਤਾਂ ਨੇ ਉਸ ਦੇ ਮਾਮੇ ਨੂੰ ਫੋਨ ਕਰਕੇ ਸੂਚਨਾ ਦਿੱਤੀ। ਇਸ ਤੋਂ ਬਾਅਦ ਪੁਲਿਸ ਵੀ ਮੌਕੇ 'ਤੇ ਪਹੁੰਚ ਗਈ। ਗੋਤਾਖੋਰਾਂ ਦੀ ਮਦਦ ਨਾਲ ਨੌਜਵਾਨ ਦੀ ਭਾਲ ਕੀਤੀ ਜਾ ਰਹੀ ਹੈ। ਮੌਕੇ 'ਤੇ ਗੁੱਸੇ 'ਚ ਆਏ ਮਾਮੇ ਨੇ ਦੋਵਾਂ ਭਤੀਜੇ ਦੇ ਦੋਸਤਾਂ ਦੇ ਥੱਪੜ ਮਾਰ ਦਿੱਤੇ।

ਰਿਸ਼ਭ ਦੀ ਮਾਸੀ ਰਜਨੀ ਨੇ ਦੱਸਿਆ ਕਿ ਉਸ ਦਾ ਭਤੀਜਾ ਰਿਸ਼ਭ ਉਸ ਨੂੰ ਬਿਨਾਂ ਦੱਸੇ ਘਰੋਂ ਆਪਣੇ ਦੋਸਤਾਂ ਨਾਲ ਨਹਿਰ 'ਚ ਨਹਾਉਣ ਲਈ ਚਲਾ ਗਿਆ। ਉਸਦੀ ਮਾਂ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਹੈ। ਰਿਸ਼ਭ ਦਾ ਇੱਕ ਹੋਰ ਭਰਾ ਹੈ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।

Next Story
ਤਾਜ਼ਾ ਖਬਰਾਂ
Share it